Wednesday, October 31, 2018

दामन तक आ गया है गरेबाँ फटा हुआ

दामन तक आ गया है गरेबाँ फटा हुआ
कुछ होश भी है ऐ दस्त-ए-जुनूँ देख क्या हुआ
दामन तक आ गया है गरेबाँ फटा हुआ
अल्लाह रे ये कमसिनी इतना नहीं ख़्याल
मय्यत पे आके पूछते हैं इनको क्या हुआ
नज़र-ए-अदा हुआ के नियाज़-ए-क़ज़ा हुआ
पहलू में एक दिल था ख़ुदा जाने क्या हुआ
अपनी हदूद से ना बढे़ इश्क़ में कोई
क़तरा हुबाब बन के जो उभरा फ़ना हुआ
आओ 'असीर' अब तो यही मशग़ला सही
एक रोये और दूसरा पूछे के क्या हुआ ।
(दस्त-ए-जुनूँ = पागलपन का हाथ), (गरेबाँ = गरिबान/ कंठी)
(कमसिनी = बचपना, )
(नज़र-ए-अदा = प्रियतम की अदाओं की भेंट), (नियाज़-ए-क़ज़ा = मौत की इच्छा/ कामना)(हदूद = मर्यादाओं, सीमाओं), (हुबाब = पानी का बुलबुला), (फ़ना = बर्बादी, तबाही, मृत्यु)
(मशगला = शगल करना, दिल बहलाव)
( ਨੈਟ ਤੋਂ ਕਾਪੀ ਕਰਿਆ ਹੋਇਆ ਜੀ )

ਸੱਚ ਕੌੜਾ ਹੁੰਦੈ ਝੂਠ ਮਿੱਠਾ, ਚਲੋ ਮੰਨਿਆ

ਸੱਚ ਕੌੜਾ ਹੁੰਦੈ ਝੂਠ ਮਿੱਠਾ, ਚਲੋ ਮੰਨਿਆ
ਸੱਚ ਕੌੜਾ ਹੁੰਦੈ
ਝੂਠ ਮਿੱਠਾ
ਚਲੋ ਮੰਨਿਆ
ਕੜੱਤਣ ਸੱਚ ਹੀ ਹੋਵੇ
ਕੜੱਤਣ ਦਵਾ ਹੀ ਹੋਵੇ 
ਇਹ ਲਾਜ਼ਿਮੀ ਨਹੀਂ ਹੁੰਦਾ
ਕੜੱਤਣ ਨਫਰਤ ਵੀ ਹੋ ਸਕਦੀ ਐ
ਕੌੜਾ ਜ਼ਹਿਰ ਵੀ ਹੁੰਦੈ
ਮਿੱਠਾ ਝੂਠ ਹੀ ਹੋਵੇ
ਮਿੱਠਤ ਫਰੇਬ ਹੀ ਹੋਵੇ
ਇਹ ਲਾਜ਼ਿਮੀ ਨਹੀਂ ਹੁੰਦਾ
ਮਿੱਠਤ ਮੁਹੱਬਤ ਵੀ ਹੋ ਸਕਦੀ ਐ
ਮਿੱਠਾ ਅੰਮਿਰ੍ਤ ਵੀ ਹੋ ਸਕਦੈ
ਸੱਚ ਸੱਚ ਹੁੰਦੈ
ਝੂਠ ਝੂਠ ਹੁੰਦੈ
ਮਿੱਠਾ ਜਾਂ ਕੌੜਾ ਨਹੀਂ ਹੁੰਦਾ ।
"ਚੌਹਾਨ"


ਇਹ ਪੇਂਟਿੰਗ ਮੇਰੇ ਛੋਟੇ ਭਰਾ ਨੇ ਬਣਾਈ ਐ ਜੀ


Monday, October 29, 2018

ਪੰਖੜੀ ਜਹੇ ਨਾਜੁਕ ਹੋਠਾਂ ਚੋਂ ਨਿਕਲਦੇ ਤੇਰੇ ਸੂਖ਼ਮ ਬੋਲ

ਪੰਖੜੀ ਜਹੇ ਨਾਜੁਕ ਹੋਠਾਂ ਚੋਂ ਨਿਕਲਦੇ ਤੇਰੇ ਸੂਖ਼ਮ ਬੋਲ
ਪੰਖੜੀ ਜਹੇ ਨਾਜੁਕ ਹੋਠਾਂ ਚੋਂ
ਨਿਕਲਦੇ ਤੇਰੇ ਸੂਖ਼ਮ ਬੋਲ
ਆਲੇ -ਦੁਆਲੇ ਨੂੰ ਗਹਿਰਾ
ਸਾਂਤ ਗਹਿਰਾ ਕਰਦੇ ਨੇ
ਦੂਰ - ਦੂਰ ਤੱਕ ਫੈਲੀ ਖਾਮੋਸ਼ੀ 
ਤੂੰ ਮੈਂ ਤੇ ਰਾਤ
ਤੇਰਾ ਬੁੱਲ ਟੁੱਕ ਕੇ ਸ਼ਰਾਰਤ ਕਰਨਾ
ਤੇਰਾ ਖਿੜ ਖਿੜ ਹੱਸਣਾ
ਗਹਿਰੀ ਝੀਲ ਦੇ ਚੁੱਪ ਖੜੇ ਪਾਣੀ ’ਚ
ਪੱਥਰ ਸਿੱਟਣ ਵਰਗਾ ਹੁੰਦੈ
ਨਾ ਨਾ ਸੱਚ
ਦਿਲ ’ਤੇ ਛੁਰੀ ਚਲਾਉਣ ਵਰਗਾ ਹੁੰਦੈ
ਹਾ ਹਾ ਹਾ ਯਕੀਨ ਨਹੀਂ
ਮੇਰੀ ਛਾਤੀ ’ਤੇ ਆਪਣਾ ਧਰ ਸਿਰ 
ਸੁਣ ਤੜਪਦੇ ਦਿਲ ਦੀ ਹੂਕ
ਐ ਮੇਰੀ ਕਵਿਤਾ ਐ ਮੇਰੀ ਜ਼ਿੰਦਗੀ
ਸਿਸਕਦੀ ਧੜਕਨ ’ਚ ਕਰ ਸਕੇ ਤਾਂ ਕਰ ਮਹਿਸ਼ੂਸ
ਮੇਰੀ ਆਸ਼ਕੀ ਮੇਰੀ ਸ਼ਾਇਰੀ ਮੇਰੀ ਬੰਦਗੀ ।
" ਚੌਹਾਨ

ਤੂੰ ਤਰਿੰਝਣਾਂ ’ਚ ਕੱਤੇ ਚਰਖਾ

ਤੂੰ ਤਰਿੰਝਣਾਂ ’ਚ ਕੱਤੇ ਚਰਖਾ
ਅਹਿਸਾਸ ਦੀ ਖੇਡ ਖੇਡੇ ਦਿਲਵਾਲਾ ,
ਸੌਦੇਬਾਜੀ ਲਈ ਖੇਡੇ ਵਪਾਰੀ ।
ਹਾਰਨ ਲਈ ਖੇਡੇ ਆਸ਼ਿਕ,
ਜਿੱਤਣ ਲਈ ਖੇਡੇ ਜੁਆਰੀ ।
ਤੂੰ ਤਰਿੰਝਣਾਂ ’ਚ ਕੱਤੇ ਚਰਖਾ,
ਕੱਤਾਂ ਤੇਰੇ ਵੱਲ ਜਾਂਦੀਆਂ ਮੈਂ ਰਾਹਵਾਂ ।
ਤੂੰ ਚਰਖੇ ’ਤੇ ਤੰਦ ਪਾਉਂਦੀ,
ਗਲੋਟੇ ਤੇਰੇ ਮੈਂ ਖਿਆਲਾਂ ਦੇ ਲਾਵਾਂ ।
ਮਨ ਨੂੰ ਮੋਹਦੀ, ਤੇਰੇ ਚਰਖੇ ਦੀ ਕੂਕ ਨੀ,
ਚਾਅ ਨਾਲ ਖਿੜਜੇ ,ਕਲੀ ਦਿਲ ਦੀ ਮਲੂਕ ਨੀ ।
ਸੁਨੇਹੇ ਸੁਗੰਧੀਆਂ ਦੇ ਭੰਵਰਿਆਂ ਨੂੰ ਦੇਣ ਹਵਾਵਾਂ ।
ਤੂੰ ਤਰਿੰਝਣਾਂ ’ਚ ਕੱਤੇ ਚਰਖਾ...
"ਚੌਹਾਨ"

Friday, October 26, 2018

ਕਿਸ ਤਰਾਂ ਮੰਗਾਂ ਮੁਆਫੀਆਂ

ਕਿਸ ਤਰਾਂ ਮੰਗਾਂ ਮੁਆਫੀਆਂ
ਕਿਸ ਤਰਾਂ ਮੰਗਾਂ ਮੁਆਫੀਆਂ 
ਕਿ ਤੂੰ ਮੰਨੇ
ਸਮਝੇ
ਮਹਿਸੂਸ ਕਰੇਂ 
ਮੈਨੂੰ ਮੇਰੀ ਖਤਾ ਦਾ 
ਜੋ ਅਹਿਸਾਸ ਹੋ ਰਿਹੈ
ਜੋ ਚੋਭ ਦੇ ਰਿਹੈ
ਜੋ ਬੇਚੈਣ ਕਰ ਰਿਹੈ
ਕਿਸ ਤਰਾਂ ਮੰਗਾਂ ਮੁਆਫੀਆਂ 
ਕਿ ਤੂੰ ਮੰਨੇ
"ਚੌਹਨ"

Monday, October 15, 2018

koi lahar nahi ho sakda sunami nahi sakda

ਇੱਕ ਘੜੀ ’ਚ
ਸੱਤ ਸਮੁੰਦਰ ਪਾਰ ਜਾਣ ਵਾਲੀ ਸੋਚ ਦਾ
ਸਾਲਾਂਬੱਧੀ ਇੱਕ ਥਾਂਏ ਰੁੱਕ ਜਾਣਾ
ਗਹਿਰਾ ਸਮੁੰਦਰ ਤਾਂ ਹੋ ਸਕਦਾ
ਕੋਈ ਲਹਿਰ ਨਹੀਂ ਹੋ ਸਕਦਾ
ਸੁਨਾਮੀ ਨਹੀਂ ਹੋ ਸਕਦਾ
ਮੱਸਿਆ ਦੀ ਰਾਤ ’ਚ ਟਿਮਟਿਮਾਉਂਦਾ ਜੁਗਨੂੰ
ਖੂਸਸ਼ੂਰਤ ਨਜ਼ਾਰਾ ਹੋ ਸਕਦੈ
ਇਕ ਲਿਸ਼ਕਾਰਾ ਹੋ ਸਕਦੈ
ਉਜਾਲਾ ਨਹੀਂ ਹੋ ਸਕਦਾ
ਚੰਨ ਸੂਰਜ ਨਹੀਂ ਹੋ ਸਕਦਾ
ਦੂਰੋਂ ਲਿਸਕਦੀ ਰੇਤ
ਪਾਣੀ ਤਰਾਂਹ ਦਿਸ ਸਕਦੀ ਐ
ਸਾਗਰ ਤਰਾਂਹ ਵਿਛ ਸਕਦੀ ਐ
ਪਿਆਸੇ ਦੀ ਪਿਆਸ
ਮਨ ਦੀ ਤਿਸਨਗੀ ਵਧਾ ਸਕਦੀ ਐ
ਮਿਟਾ ਨਹੀਂ ਸਕਦੀ
ਨਦੀ ਨਹੀਂ ਹੋ ਸਕਦੀ
ਝੀਲ ਨਹੀਂ ਹੋ ਸਕਦੀ
ਖਫ਼ਾ ਹੋ ਕੇ ਤੁਰਿਆ
ਆਵਾਜ਼ ਦਿੱਤਿਆ ਮੁੜਿਆ
ਦਲਾਲ ਹੋ ਸਕਦੈ
ਵਪਾਰੀ ਹੋ ਸਕਦੈ
ਨੇਤਾ ਹੋ ਸਕਦੈ
ਭਿਖਾਰੀ ਹੋ ਸਕਦੈ
ਆਸ਼ਿਕ ਨਹੀਂ ਹੋ ਸਕਦਾ
ਫਕੀਰ ਨਹੀਂ ਹੋ ਸਕਦਾ
ਕਲਾਕਾਰ ਨਹੀਂ ਹੋ ਸਕਦਾ
"ਚੌਹਾਨ" ਨਹੀਂ ਹੋ ਸਕਆ ।
"ਚੌਹਾਨ"
koi lahar nahi ho sakda sunami nahi sakda,ਇੱਕ ਘੜੀ ’ਚ  ਸੱਤ ਸਮੁੰਦਰ ਪਾਰ ਜਾਣ ਵਾਲੀ ਸੋਚ ਦਾ ਸਾਲਾਂਬੱਧੀ ਇੱਕ ਥਾਂਏ ਰੁੱਕ ਜਾਣਾ ਗਹਿਰਾ ਸਮੁੰਦਰ ਤਾਂ ਹੋ ਸਕਦਾ ਕੋਈ ਲਹਿਰ ਨਹੀਂ ਹੋ ਸਕਦਾ ਸੁਨਾਮੀ ਨਹੀਂ ਹੋ ਸਕਦਾ ਮੱਸਿਆ ਦੀ ਰਾਤ ’ਚ ਟਿਮਟਿਮਾਉਂਦਾ ਜੁਗਨੂੰ ਖੂਸਸ਼ੂਰਤ ਨਜ਼ਾਰਾ ਹੋ ਸਕਦੈ ਇਕ ਲਿਸ਼ਕਾਰਾ ਹੋ ਸਕਦੈ ਉਜਾਲਾ ਨਹੀਂ ਹੋ ਸਕਦਾ ਚੰਨ ਸੂਰਜ ਨਹੀਂ ਹੋ ਸਕਦਾ ਦੂਰੋਂ ਲਿਸਕਦੀ ਰੇਤ  ਪਾਣੀ ਤਰਾਂਹ ਦਿਸ ਸਕਦੀ ਐ ਸਾਗਰ ਤਰਾਂਹ ਵਿਛ ਸਕਦੀ ਐ ਪਿਆਸੇ ਦੀ ਪਿਆਸ  ਮਨ ਦੀ ਤਿਸਨਗੀ ਵਧਾ ਸਕਦੀ ਐ ਮਿਟਾ ਨਹੀਂ ਸਕਦੀ ਨਦੀ ਨਹੀਂ ਹੋ ਸਕਦੀ  ਝੀਲ ਨਹੀਂ ਹੋ ਸਕਦੀ ਖਫ਼ਾ ਹੋ ਕੇ ਤੁਰਿਆ ਆਵਾਜ਼ ਦਿੱਤਿਆ ਮੁੜਿਆ ਦਲਾਲ ਹੋ ਸਕਦੈ ਵਪਾਰੀ ਹੋ ਸਕਦੈ ਨੇਤਾ ਹੋ ਸਕਦੈ ਭਿਖਾਰੀ ਹੋ ਸਕਦੈ ਆਸ਼ਿਕ ਨਹੀਂ ਹੋ ਸਕਦਾ ਫਕੀਰ ਨਹੀਂ ਹੋ ਸਕਦਾ ਕਲਾਕਾਰ ਨਹੀਂ ਹੋ ਸਕਦਾ "ਚੌਹਾਨ" ਨਹੀਂ ਹੋ ਸਕਆ ।punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Friday, October 12, 2018

जैसे हसीं तसव्वर की तसवीर जैसे शिव की किताब


मेरे अहसास में आ कर
मेरी आंखों को आपने हाथो से बंद करना
मैं कौन
अकसर उनका कहना
एक जाना जाना सा सवाल
तनहाई का कमाल
बाकमाल बाकमाल
कलम की नोक से उतरी
सासों की मचलती कशिश
कागज़ पे छप कर मेरी आरजू का पता देती
मेरी कविता
मेरी हसरत
हा हा हाआ 
जवाब सुनकर उनका यूं हँसना
जैसे पूनम का चांद
जैसे फूलों में गुलाब
जैसे हसीं तसव्वर की तसवीर
जैसे शिव की किताब 
लाजवाब लाजवाब
झुकी नज़र की हया
उठती आंख की अदा
उनका कहना
हाय खुदा हाय खुदा
आप झूठ बहुत बोलते हो
जिन्दगी जिन्दगी ।
"चौहान"
जैसे हसीं तसव्वर की तसवीर जैसे शिव की किताब,ਮੇਰੇ ਅਹਿਸਾਸ ’ਚ ਆ ਕੇ ਮੇਰੇ ਨੈਣ ਬੰਦ ਕਰਕੇ  ਬੁੱਝ ਭਲਾਂ ਕੌਣ ਅਕਸ਼ਰ ਹੀ ਉਸਦਾ ਪੁੱਛਣਾ ਜਾਣਿਆ ਜਾਣਿਆ ਸਵਾਲ ਤਨਹਾਈ ਦਾ ਕਮਾਲ ਬਾਕਮਾਲ ਬਾਕਮਾਲ ਕਾਨੀ ਦੀ ਨੋਕ ਤੋਂ ਉੱਤਰੀ  ਆਉਂਦੇ ਜਾਂਦੇ ਸਾਹਾਂ ਦੀ ਮਚਲਦੀ ਕਸ਼ਿਸ਼ ਕੋਰੇ ਕਾਗਜ਼ ਤੇ ਛਪ ਕੇ ਮੇਰੀ ਤਮੰਨਾ ਦਾ ਸਿਰਨਾਵਾਂ ਦਿੰਦੀ ਮੇਰੀ ਕਵਿਤਾ  ਮੇਰੀ ਹਸਰਤ ਹਾ ਹਾ ਹਾ ਅੱਛਾ  ਜਵਾਬ ਸੁਣ ਕੇ ਉਸਦਾ ਹੱਸਣਾ  ਜਿਉਂ ਪੁੰਨਿਆਂ ਦਾ ਚੰਨ ਜਿਉਂ ਚਮਨ ’ਚ ਗੁਲਾਬ ਜਿਉਂ ਸੋਹਣੇ ਖਿਆਲ ਦੀ ਤਸਵੀਰ ਜਿਉਂ ਸ਼ਿਵ ਦੀ ਕਿਤਾਬ  ਲਾਜਵਾਬ ਲਾਜਵਾਬ ਝੁਕੀ ਨਜ਼ਰ ਦੀ ਹਆ ਉੱਠੀ ਨਜ਼ਰ ਦੀ ਅਦਾ ਉਸਦਾ ਕਹਿਣਾ ਹਾਏ ਖ਼ੁਦਾ ਹਾਏ ਖ਼ੁਦਾ ਤੂੰ ਝੂਠ ਬਹੁਤ ਬੋਲਦਾਂ ਜ਼ਿੰਦਗੀ ਜ਼ਿੰਦਗੀ । मेरे अहसास में आ कर मेरी आंखों को आपने हाथो से बंद करना मैं कौन अकसर उनका कहना एक जाना जाना सा सवाल तनहाई का कमाल ਬਾਕਮਾਲ ਬਾਕਮਾਲ कलम की नोक से उतरी सासों की मचलती कशिश कागज़ पे छप कर मेरी आरजू का पता देती मेरी कविता मेरी हसरत हा हा हाआ  जवाब सुनकर उनका यूं हँसना जैसे पूनम का चांद जैसे फूलों में गुलाब जैसे हसीं तसव्वर की तसवीर जैसे शिव की किताब  ਲਾਜਵਾਬ ਲਾਜਵਾਬ झुकी नज़र की हया उठती आंख की अदा उनना कहना हाय खुदा हाय खुदा आप झूठ बहुत बोलते हो जिन्दगी जिन्दगी ।punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Thursday, October 11, 2018

कौन है ऐसा जिसको मुश्किल ना मिले ।

कौन है ऐसा जिसको मुश्किल ना मिले ।
चाहने वाले को कब साहिल ना मिले ।
लोग कहते हैं कि मिले मंजिल कोई,
हम कहें कि हमें अब मंजिल ना मिले ।
"चौहान"
कौन है ऐसा जिसको  मुश्किल ना मिले ।,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,ਕੌਣ ਹੈ ਐਸਾ ਜਿਸਕੋ ਮੁਸ਼ਕਿਲ ਨਾ ਮਿਲੇ । ਚਾਹਨੇ ਵਾਲੇ ਕੋ ਕਬ ਸਾਹਿਲ ਨਾ ਮਿਲੇ । ਲੋਗ ਕਹਤੇ ਹੈਂ ਕਿ ਮਿਲੇ ਮੰਜ਼ਿਲ ਕੋਈ, ਦਿਲ ਕਹੇ ਕਿ ਹਮੇਂ ਅਬ ਮੰਜ਼ਿਲ ਨਾ ਮਿਲੇ । कौन है ऐसा जिसको मुश्किल ना मिले । चाहने वाले को कब साहिल ना मिले । लोग कहते हैं कि मिले मंजिल कोई, हम कहें कि हमें अब मंजिल ना मिले ।

na jhootha na farebi na bewafa na matlabi

ਨਾ ਝੂਠਾ ਨਾ ਮੈਂ ਫਰੇਬੀ
ਨਾ ਬੇਵਫ਼ਾ ਨਾ ਮਤਲਬੀ
ਤੇਰਾ ਹਰ ਇਲਜਾਮ
ਹਰ ਤਾਅਨਾ ਮਹਿਣਾ
ਸ਼ਿਕਾਇਤ ਕਰੇ ਬਿਨਾਂ ਜਰ ਗਿਆ
ਸਫਾਈ ਦਿੱਤੇ ਬਿਨਾਂ ਆਪਣੇ ਨਾਮ ਕਰ ਗਿਆ
ਨਾ ਝੂਠਾ ਨਾ ਮੈਂ ਫਰੇਬੀ
ਨਾ ਬੇਵਫ਼ਾ ਨਾ ਮਤਲਬੀ
ਸੱਚ ਦੀ ਗਵਾਹੀ ਵਕਤ ਦਿੰਦੈ
ਖ਼ਬਰੇ ਕਿਉਂ ਲਗਦੈ
ਮੇਰਾ ਇੰਝ ਕਰਨਾ
ਹਕੀਕਤ ਤੋਂ ਮੁਨਕਰ ਕਰਨੈ
ਤੇਰੇ ਗਰੂਰ ,ਤੇਰੇ ਗੁਮਾਨ ਨੂੰ ਬੜਾਵਾ ਦੇਣੈ
ਅੱਜ ਖ਼ਬਰੇ ਕਿਉਂ ਲਗਦੈ
ਤੇਰੇ ਤੋਂ ਜੁਦਾ ਹੋਣ ਤੋਂ ਪਹਿਲਾਂ
ਇੱਥੋਂ ਨਿਕਲ਼ਣ ਤੋਂ ਪਹਿਲਾਂ
ਪਾਗਲ ,ਮੂਰਖ , ਸੌਦਾਈ ,ਪਿਆਸਾ ਖ਼ਬਰੇ ਕੀ ਇਹ ਦਿਲ
ਇਸਦੀ ਫਿਤਰਤ ਇਸਦੀ ਸਮਝ ਕਹਿ ਦੇਵਾਂ
ਤੈਨੂੰ ਖ਼ੁਦਾ ਕਹਿਣਾ, ਖ਼ੁਦਾ ਵਾਂਗ ਪੂਜਣਾ,ਹਰ ਗੱਲ, ਹਰ ਖਿਆਲ ,ਹਰ ਸੋਚ ’ਚ
ਤੈਨੂੰ ਖ਼ੁਦਾ ਮੰਨਣਾ ਕਹਿ ਦੇਵਾਂ
ਖ਼ੁਦ ਝੂਠਾ, ਫਰੇਬੀ,ਬੇਵਫ਼ਾ, ਮਤਲਬੀ ਬਣਕੇ ਆਪਣੇ ਖ਼ੁਦਾ ਨੂੰ ਖ਼ੁਦਾ ਵਾਂਗ ਬੇਦਾਗ ਰੱਖਣਾ ਕਹਿ ਦੇਵਾਂ
ਆਪਣੇ ਖ਼ੁਦਾ ਨੂੰ ਤਜ਼ਾਰਤ,ਲਿਆਕਤ, ਸ਼ਰਾਰਤ,ਸਰਾਫ਼ਤ,ਮੁਹੱਬਤ,ਇਬਾਦਤ ਦੇ ਅਰਥ ਕਹਿ ਦੇਵਾਂ
ਨਾ ਝੂਠਾ ਨਾ ਮੈਂ ਫਰੇਬੀ
ਨਾ ਬੇਵਫ਼ਾ ਨਾ ਮਤਲਬੀ ।
" ਚੌਹਾਨ"
na jhootha  na farebi na bewafa na matlabi,ਨਾ ਝੂਠਾ ਨਾ ਮੈਂ ਫਰੇਬੀ ਨਾ ਬੇਵਫ਼ਾ ਨਾ ਮਤਲਬੀ ਤੇਰਾ ਹਰ ਇਲਜਾਮ  ਹਰ ਤਾਅਨਾ ਮਹਿਣਾ  ਸ਼ਿਕਾਇਤ ਕਰੇ ਬਿਨਾਂ ਜਰ ਗਿਆ ਸਫਾਈ ਦਿੱਤੇ ਬਿਨਾਂ ਆਪਣੇ ਨਾਮ ਕਰ ਗਿਆ ਨਾ ਝੂਠਾ ਨਾ ਮੈਂ ਫਰੇਬੀ ਨਾ ਬੇਵਫ਼ਾ ਨਾ ਮਤਲਬੀ ਸੱਚ ਦੀ ਗਵਾਹੀ ਵਕਤ ਦਿੰਦੈ ਖ਼ਬਰੇ ਕਿਉਂ ਲਗਦੈ ਮੇਰਾ ਇੰਝ ਕਰਨਾ ਹਕੀਕਤ ਤੋਂ ਮੁਨਕਰ ਕਰਨੈ ਤੇਰੇ ਗਰੂਰ ,ਤੇਰੇ ਗੁਮਾਨ ਨੂੰ ਬੜਾਵਾ ਦੇਣੈ ਅੱਜ ਖ਼ਬਰੇ ਕਿਉਂ ਲਗਦੈ ਤੇਰੇ ਤੋਂ ਜੁਦਾ ਹੋਣ ਤੋਂ ਪਹਿਲਾਂ ਇੱਥੋਂ ਨਿਕਲ਼ਣ ਤੋਂ ਪਹਿਲਾਂ ਪਾਗਲ ,ਮੂਰਖ , ਸੌਦਾਈ ,ਪਿਆਸਾ ਖ਼ਬਰੇ ਕੀ ਇਹ ਦਿਲ ਇਸਦੀ ਫਿਤਰਤ ਇਸਦੀ ਸਮਝ ਕਹਿ ਦੇਵਾਂ ਤੈਨੂੰ ਖ਼ੁਦਾ ਕਹਿਣਾ, ਖ਼ੁਦਾ ਵਾਂਗ ਪੂਜਣਾ,ਹਰ ਗੱਲ, ਹਰ ਖਿਆਲ ,ਹਰ ਸੋਚ ’ਚ  ਤੈਨੂੰ ਖ਼ੁਦਾ ਮੰਨਣਾ ਕਹਿ ਦੇਵਾਂ ਖ਼ੁਦ ਝੂਠਾ, ਫਰੇਬੀ,ਬੇਵਫ਼ਾ, ਮਤਲਬੀ ਬਣਕੇ ਆਪਣੇ ਖ਼ੁਦਾ ਨੂੰ ਖ਼ੁਦਾ ਵਾਂਗ ਬੇਦਾਗ ਰੱਖਣਾ ਕਹਿ ਦੇਵਾਂ ਆਪਣੇ ਖ਼ੁਦਾ ਨੂੰ ਤਜ਼ਾਰਤ,ਲਿਆਕਤ, ਸ਼ਰਾਰਤ,ਸਰਾਫ਼ਤ,ਮੁਹੱਬਤ,ਇਬਾਦਤ ਦੇ ਅਰਥ ਕਹਿ ਦੇਵਾਂ ਨਾ ਝੂਠਾ ਨਾ ਮੈਂ ਫਰੇਬੀ ਨਾ ਬੇਵਫ਼ਾ ਨਾ ਮਤਲਬੀ ।punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

koi rasta koi safar

किसी रास्ते किसी सफर पर अकेले ही चलना होता है ।
शायद !
"चौहान"
koyi rasta koyi safar,ਕੋਈ ਰਸਤਾ ਕੋਈ ਸਫਰ ਇਕੱਲਿਆਂ ਹੀ ਤੈਅ ਕਰਨ ਲਈ ਹੁੰਦਾ ਐ  ਸ਼ਾਇਦ !punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Monday, October 8, 2018

na pathar na mom

ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਨੋਕੀਲੇ ਸ਼ਸਤਰ ਹਿਜਰ ਦੇ ਬੀਤਦੇ ਪਲ 
ਚੁੱਬਨ ਤੇ
ਜੋ ਮਿੱਠੀ ਮਿੱਠੀ ਪੀੜ ਦਾ
ਲੁਤਫ਼ ਮਾਣ ਸਕੇ
ਜੋ ਹਉਕਾ ਲੈਂਦਿਆਂ
ਪੀੜ ਨਾਲ ਬੰਦ ਹੋਏ ਨੈਣਾਂ ਹੇਠ
ਮਸਲੀ ਗਈ ਹੰਝੂਆਂ ਦੀ ਸਿੱਲ ਨੂੰ
ਬੁੱਲਾਂ ਦੀ ਮੁਸਕਰਾਹਟ ’ਚ ਸੋਖ ਲਵੇ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਜੋ ਵਸਲ ਦੀ ਇਨਾਇਤ ਨੂੰ
ਮਾਣ ਸਕੇ
ਹਠਖੇਲੀਆਂ ਕਰਦੀ ਸ਼ਰਾਰਤ ਨੂੰ
ਜਾਣ ਸਕੇ
ਹਯਾ ਨਾਲ ਆਪਣੇ ’ਚ ਸਿਮਟਦੀ ਇੰਨਕਾਰ ਕਰਦੀ
ਮੁਹੱਬਤ ਨੂੰ,ਨਜ਼ਾਕਤ ਨੂੰ, ਲਤਾਫ਼ਤ ਨੂੰ ਛੂਹ ਲਵੇ
ਜੋ ਸਮਝ ਸਕੇ ਭੰਵਰੇ ਦਾ
ਫੁੱਲ ਦੀਆਂ ਕੋਮਲ ਪੱਤੀਆਂ ’ਚ ਕੈਦ ਹੋਣਾ
ਜੋ ਮਹਿਸੂਸ ਕਰ ਸਕੇ
ਅੱਗ ’ਚ ਪਰਵਾਨੇ ਦਾ ਫਨਾ ਹੋਣਾ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ
ਜੇ ਕਦੇ ਸੀਨੇ ’ਚ ਕੁਝ ਧੜਕਦਾ ਸੁਣਾਈ ਦੇਵੇ
ਇੱਕ ਦਰਦ ਦਾ ਅਹਿਸਾਸ ਹੋਵੇ
ਇੱਕ ਕਮੀ ਮਹਿਸ਼ੂਸ ਹੋਵੇ
ਅਵਾਜ਼ ਦੇਵੀ
ਸਭ ਹੱਦਾਂ ਸਭ ਬੰਦਿਸ਼ਾ ਤੋੜ ਕੇ
ਮੈਂ ਪਹੁੰਚ ਜਾਵਾਂਗਾ ਤੇਰੇ ਤੱਕ
ਨਾ ਪੱਥਰ ਨਾ ਮੋਮ
ਇਸ਼ਕ ਕਰਨ ਲਈ
ਮੁਹੱਬਤ ਕਰਨ ਲਈ
ਸੀਨੇ ’ਚ ਦਿਲ ਚਾਹੀਦੈਂ ।
"ਚੌਹਾਨ"
 na pathar na mom,ਨਾ ਪੱਥਰ ਨਾ ਮੋਮ ਇਸ਼ਕ ਕਰਨ ਲਈ ਮੁਹੱਬਤ ਕਰਨ ਲਈ ਸੀਨੇ ’ਚ ਦਿਲ ਚਾਹੀਦੈਂ ਨੋਕੀਲੇ ਸ਼ਸਤਰ ਹਿਜਰ ਦੇ ਬੀਤਦੇ ਪਲ  ਚੁੱਬਨ ਤੇ ਜੋ ਮਿੱਠੀ ਮਿੱਠੀ ਪੀੜ ਦਾ ਲੁਤਫ਼ ਮਾਣ ਸਕੇ ਜੋ ਹਉਕਾ ਲੈਂਦਿਆਂ  ਪੀੜ ਨਾਲ ਬੰਦ ਹੋਏ ਨੈਣਾਂ ਹੇਠ ਮਸਲੀ ਗਈ ਹੰਝੂਆਂ ਦੀ ਸਿੱਲ ਨੂੰ ਬੁੱਲਾਂ ਦੀ ਮੁਸਕਰਾਹਟ ’ਚ ਸੋਖ ਲਵੇ ਨਾ ਪੱਥਰ ਨਾ ਮੋਮ ਇਸ਼ਕ ਕਰਨ ਲਈ ਮੁਹੱਬਤ ਕਰਨ ਲਈ ਸੀਨੇ ’ਚ ਦਿਲ ਚਾਹੀਦੈਂ ਜੋ ਵਸਲ ਦੀ ਇਨਾਇਤ ਨੂੰ ਮਾਣ ਸਕੇ ਹਠਖੇਲੀਆਂ ਕਰਦੀ ਸ਼ਰਾਰਤ ਨੂੰ ਜਾਣ ਸਕੇ  ਹਯਾ ਨਾਲ ਆਪਣੇ ’ਚ ਸਿਮਟਦੀ ਇੰਨਕਾਰ ਕਰਦੀ ਮੁਹੱਬਤ ਨੂੰ,ਨਜ਼ਾਕਤ ਨੂੰ, ਲਤਾਫ਼ਤ ਨੂੰ ਛੂਹ ਲਵੇ ਜੋ ਸਮਝ ਸਕੇ ਭੰਵਰੇ ਦਾ  ਫੁੱਲ ਦੀਆਂ ਕੋਮਲ ਪੱਤੀਆਂ ’ਚ ਕੈਦ ਹੋਣਾ ਜੋ ਮਹਿਸੂਸ ਕਰ ਸਕੇ ਅੱਗ ’ਚ ਪਰਵਾਨੇ ਦਾ ਫਨਾ ਹੋਣਾ ਨਾ ਪੱਥਰ ਨਾ ਮੋਮ ਇਸ਼ਕ ਕਰਨ ਲਈ ਮੁਹੱਬਤ ਕਰਨ ਲਈ ਸੀਨੇ ’ਚ ਦਿਲ ਚਾਹੀਦੈਂ ਜੇ ਕਦੇ ਸੀਨੇ ’ਚ ਕੁਝ ਧੜਕਦਾ ਸੁਣਾਈ ਦੇਵੇ ਇੱਕ ਦਰਦ ਦਾ ਅਹਿਸਾਸ ਹੋਵੇ ਇੱਕ ਕਮੀ ਮਹਿਸ਼ੂਸ ਹੋਵੇ  ਅਵਾਜ਼ ਦੇਵੀ ਸਭ ਹੱਦਾਂ ਸਭ ਬੰਦਿਸ਼ਾ ਤੋੜ ਕੇ ਮੈਂ ਪਹੁੰਚ ਜਾਵਾਂਗਾ ਤੇਰੇ ਤੱਕ  ਨਾ ਪੱਥਰ ਨਾ ਮੋਮ ਇਸ਼ਕ ਕਰਨ ਲਈ ਮੁਹੱਬਤ ਕਰਨ ਲਈ ਸੀਨੇ ’ਚ ਦਿਲ ਚਾਹੀਦੈਂ ।,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,





mange mohabbat nu mangta ban ke

mange mohabbat nu mangta ban ke ,
"chauhan" kinna hai besharam ki dasan !
"chauhan"

ਮੰਗੇ ਮੁਹੱਬਤ ਨੂੰ ਮੰਗਤਾ ਬਣਕੇ, "ਚੌਹਾਨ" ਕਿੰਨਾ ਹੈ ਬੇਸ਼ਰਮ ਕੀ ਦੱਸਾਂ ! mange mohabbat nu mangta ban ke , "chauhan" kinna hai besharam ki dasan !,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Saturday, October 6, 2018

माचिस की जलती तीली सा इक अहसास

माचिस की जलती तीली सा
इक अहसास
रोज़ आग लगाता है मुझे
जलती उम्मीदें 
जलते खाब
उठती लपटें
दिखाई देती हैं मुझे
जलाती हैं मुझे
मगर पता नहीं क्योंं
कुछ राख नहीं होता
पता नहीं क्योंं
मैं फ़ना नहीं होता
माचिस की जलती तीली सा
इक अहसास
रोज़ आग लगाता है मुझे
कुंदन बनाता है मुझे ।
"चौहान"
माचिस की जलती तीली सा इक अहसास रोज़ आग लगाता है मुझे जलती उम्मीदें  जलते खाब उठती लपटें दिखाई देती हैं मुझे जलाती हैं मुझे मगर पता नहीं क्योंं कुछ राख नहीं होता पता नहीं क्योंं मैं फ़ना नहीं होता माचिस की जलती तीली सा इक अहसास रोज़ आग लगाता है मुझे कुंदन बनाता है मुझे ।,ਇੱਕ ਅਹਿਸਾਸ ਮੈਨੂੰ ਹਰ ਰੋਜ਼ ਅੱਗ ਲਾਉਂਦੈ ਰੀਝਾਂ, ਉਮੀਦਾਂ, ਸੱਧਰਾਂ  ਨੂੰ ਮਚਾਉਂਦਾ ਭਾਂਭੜ ਦਿਖਾਉਂਦੈ ਪਰ ਪਤਾ ਨਹੀਂ ਕਿਉਂ  ਸੁਆਹ ਨੀ ਕਰਦਾ ਮੈਨੂੰ ਫਨਾ ਨੀ ਕਰਦਾ  ਇੱਕ ਅਹਿਸਾਸ ਮੈਨੂੰ ਹਰ ਰੋਜ਼ ਮਚਾਉਂਦੈ ਕੁੰਦਨ ਬਣਾਉਂਦੈ ।punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

aapke dil mein

आपके दिल में हूं
इससे बड़ी खुशी
इससे बड़ी प्राप्ति क्या होगी
मेरे लिए
आपके दिल में हूं
आपके दिल की धड़कन में
आपकी सोच में
आपके ख्वाब में
आपके अहसास में
नहीं हूं
इससे बड़ा ग़म
इससे बड़ा दर्द
कोई और है मेरे लिए
शायद नहीं ।
"चौहान"

aapke dil mein,आपके दिल में हूं इससे बड़ी खुशी इससे बड़ी प्राप्ति क्या होगी मेरे लिए आपके दिल में हूं आपके दिल की धड़कन में आपकी सोच में  आपके ख्वाब में आपके अहसास में  नहीं हूं इससे बड़ा ग़म इससे बड़ा दर्द कोई और है मेरे लिए शायद नहीं ।,ਤੇਰੇ ਦਿਲ ’ਚ ਹਾਂ ਇਸ ਤੋਂ ਵੱਡੀ ਖੁਸ਼ੀ ਇਸ ਤੋਂ ਵੱਡੀ ਕੋਈ ਪਰਾਪਤੀ ਮੇਰੇ ਲਈ ਨਹੀਂ ਤੇਰੇ ਦਿਲ ’ਚ ਰਹਿ ਕੇ ਤੇਰੇ ਦਿਲ ਦੀ ਧੜਕਨ ਨਾ ਹੋਇਆ ਖਿਆਲਾਂ-ਖੁਆਬਾਂ ਦੇ ਅਹਿਸਾਸ ’ਚ ਨਾ ਰਮਿਆ ਇਸ ਤੋਂ ਵੱਡਾ ਗ਼ਮ ਇਸ ਤੋਂ ਵੱਡੀ ਕੋਈ ਪੀੜ ਮੇਰੇ ਲਈ ਨਹੀਂ ।punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Friday, October 5, 2018

andhvishwas

ਅੰਧ-ਵਿਸਵਾਸ
ਸਮਾਜ ’ਚ ਫੈਲੀ ਇੱਕ ਬੁਰਾਈ 
ਪਰ ਧੜਕਨ ਨੂੰ
ਤਰਤੀਬ ’ਚ ਰੱਖਣ ਵਾਲੀ ਸੱਚਾਈ
ਕਿਸ਼ੇ ਲੋੜਵੰਦ ਦੀ ਹਥੇਲੀ ’ਤੇ 
ਅਚਨਚੇਤ ਖੁਰਕ ਬਣ ਕੇ ਮਚਲਦਾ ਅੰਧ-ਵਿਸਵਾਸ
ਉਮੰਗਾਂ ਵੀ ਜਗਾਉਂਦੈ
ਮੁਸ਼ੀਬਤ ਨਾਲ ਲੜਨ ਦਾ ਹੌਸਲਾ ਵੀ ਵਧਾਉਂਦੈਂ
ਅੰਧ-ਵਿਸਵਾਸ
ਕਿੱਕਰਾਂ,ਜੰਢਾ ਮਲਿਆਂ ’ਤੇ
ਲੱਗੇ ਬੇ-ਹੱਦ ਫ਼ਲ ਵਿੱਚ
ਜਦ ਅੰਧ-ਵਿਸਵਾਸ ਆ ਰਲਦੈ
ਉਦਾਸ ਕਿਸਾਨ ਦੇ ਜ਼ਿਹਨ ”ਚ
ਭਾਰੀ ਫਸ਼ਲ ਹੋਣ ਦਾ ਦਾਵਾ ਕਰਦੈ
ਖਿਆਲਾਂ ਸੋਚਾਂ ’ ਚ ਭਣਕਦਾਂ ਅੰਧ-ਵਿਸਵਾਸ
ਆਸ਼ਾਂ ਦੀਆਂ ਕਰੂੰਬਲਾਂ ਨੂੰ ਮੁੜ ਟਹਿਕਣ ਲਾਉਂਦੈ
ਕਿੰਨੇ ਹੀ ਖੁਆਬ ਪਲਾਂ ਵਿਚ ਸਜਾਉਂਦੈ
ਅੰਧ-ਵਿਸਵਾਸ
ਵੰਗ ਦੇ ਟੋਟਿਆਂ ਨੂੰ ਤੋੜਦੀ
ਮਾਹੀ ਦੇ ਪਿਆਰ ਨੂੰ ਪਰਖ਼ਦੀ
ਮੁਟਿਆਰ ਦੀ ਹਥੇਲੀ ’ਚ
ਅੰਧ-ਵਿਸਵਾਸ ਜਦ ਵੱਡਾ ਕੱਚਰਾ ਬਣ ਚੁੱਬਦੈ
ਨਿਕਲੇ ਖੂਨ ਦੇ ਤੁਪਕੇ ਹੇਠ
ਹਰ ਗਿਲਾ ਹਰ ਸ਼ਿਕਵਾ ਡੁੱਬਦੈ
ਲਹੂ ਦੀ ਲਾਲੀ
ਫਿੱਕੀ ਪਈ ਪਰੇਮ ਦੀ ਡੋਰੀ ’ਚ
ਰੰਗ ਵੀ ਭਰਦੀ ਐ
ਆਪਣੀ ਮੁਹੱਬਤ ’ਤੇ ਸ਼ੱਕ ਕਰਨ ਦੇ
ਗੁਨਾਹ ਤੋਂ ਵੀ ਡਰਦੀ ਐ
ਅੰਧ-ਵਿਸਵਾਸ
ਕਦੇ ਕਦੇ ਮਹਿਬੂਬ ਦੇ ਦਿਲ ਦਾ ਪਤਾ ਵੀ ਦਿੰਦੈ
ਹਾਂ-ਨਾਂਹ ਹਾਂ-ਨਾੱਹ ਹਾਂ-ਨਾਹ
ਕਹਿ ਕੇ ਟੁੱਟਦੀਆਂ ਫੁੱਲ ਦੀਆਂ ਪੱਤੀਆਂ ਚੋਂ
ਆਖ਼ਰੀ ਪੱਤੀ ਹਾਂ ਦੀ ਵੀ ਬਚਾ ਵੀ ਲੈਂਦੇ
ਦਿਲ ਸਮੁੰਦਰ ’ਚ ਉੱਠਦੀਆਂ
ਮੁਹੱਬਤ ਦੀਆਂ ਲਹਿਰਾ
ਫਿਰ ਕਿਸਦੇ ਵੱਸ ’ਚ ਵੱਸ ਕਰਨਾ ਰਹਿੰਦੈ
ਫਿਰ ਅੰਧ-ਵਿਸਵਾਸ ਹੀ
ਅੰਧ-ਵਿਸਵਾਸ ਬਣ ਕੇ ਕਹਿੰਦੈ
ਕਿ ਯਾਰ ਕਿੱਧਰੇ ਇਹ ਅੰਧ-ਵਿਸਵਾਸ ਤੇ ਨਹੀਂ
ਅੰਧ-ਵਿਸਵਾਸ

ਕਦੇ ਕਦੇ ਇਹ ਮੇਰੇ ਪਜਾਮੇ ਦੇ ਪਾਉਂਚੇ ’ਚ
ਵਲ ਪਾ ਕੇ ਮੇਰੀ ਮਾਂ ਨੂੰ ਦਿੱਸਦੇ
ਵੇ ਸਿੱਧਰਿਆ ਤੇਰੇ ਨਵੇਂ ਕੱਪੜੇ ਬਣਨਗੇ
ਕਹਿੰਦੀ ਮਾਂ ਦੀ ਅੱਖ ਚੋਂ
ਖੁਸ਼ੀ ਦਾ ਹੰਝੂ ਵੀ ਡਿੱਗਦੈ
ਮੋਹ ਭਿੱਜੇ ਮਮਤਾ ਦੇ ਬੋਲਾਂ ’ਤੇ
ਵਿਸਵਾਸ ਤੋਂ ਵੀ ਜ਼ਿਆਦਾ ਵਿਸਵਾਸ
ਕਰਨ ਨੂੰ ਦਿਲ ਕਰਦੈ
ਅੰਧ-ਵਿਸਵਾਸ ਦੀ ਹਾਮੀ
ਭਰਨ ਨੂੰ ਦਿਲ ਕਰਦੈ
ਅੰਧ-ਵਿਸ਼ਵਾਸ
ਮੈਂ ਨਾਲ ਮੈਨੂੰ ਜੋੜਦਾ ਵੀ ਐ
ਪਲਾਂ ਛਣਾਂ ਵਿੱਚ
ਮੈਂ ਤੋਂ ਮੈਨੂੰ ਤੋੜਦਾ ਵੀ ਐ
ਪੀੜ ਬਣਕੇ ਦਿਲ ਨੂੰ ਨਚੋੜਦਾ ਵੀ ਐ
ਅਹਿਸਾਸ ਬਣਕੇ ਨੈਣੋਂ ਹੰਝੂ ਰੋੜਦਾ ਵੀ ਐ
ਫਿਰ ਵੀ ਪਤਾ ਨਹੀਂ ਕਿਉਂ?
ਮੈਂ ਸਿੱਧਰੇ ਨੂੰ ਇਹ ਠੱਗਦੈ
ਪਤਾ ਨਹੀਂ ਕਿਉਂ?
ਅੰਧ-ਵਿਸਵਾਸ ਦਾ ਹੋਣਾ
ਮੈਨੂੰ ਲਾਜ਼ਿਮੀ ਲਗਦੈ ।
ਪਤਾ ਨਹੀਂ ਕਿਉਂ?
ਅੰਧ-ਵਿਸਵਾਸ ਦਾ ਹੋਣਾ
ਮੈਨੂੰ ਲਾਜ਼ਿਮੀ ਲਗਦੈ ।
"ਚੌਹਾਨ"

andhvishwas,ਅੰਧ-ਵਿਸਵਾਸ ਸਮਾਜ ’ਚ ਫੈਲੀ ਇੱਕ ਬੁਰਾਈ  ਪਰ ਧੜਕਨ ਨੂੰ ਤਰਤੀਬ ’ਚ ਰੱਖਣ ਵਾਲੀ ਸੱਚਾਈ ਕਿਸ਼ੇ ਲੋੜਵੰਦ ਦੀ ਹਥੇਲੀ ’ਤੇ  ਅਚਨਚੇਤ ਖੁਰਕ ਬਣ ਕੇ ਮਚਲਦਾ ਅੰਧ-ਵਿਸਵਾਸ ਉਮੰਗਾਂ ਵੀ ਜਗਾਉਂਦੈ ਮੁਸ਼ੀਬਤ ਨਾਲ ਲੜਨ ਦਾ ਹੌਸਲਾ ਵੀ ਵਧਾਉਂਦੈਂ ਅੰਧ-ਵਿਸਵਾਸ ਕਿੱਕਰਾਂ,ਜੰਢਾ ਮਲਿਆਂ ’ਤੇ  ਲੱਗੇ ਬੇ-ਹੱਦ ਫ਼ਲ ਵਿੱਚ ਜਦ ਅੰਧ-ਵਿਸਵਾਸ ਆ ਰਲਦੈ ਉਦਾਸ ਕਿਸਾਨ ਦੇ ਜ਼ਿਹਨ ”ਚ ਭਾਰੀ ਫਸ਼ਲ ਹੋਣ ਦਾ ਦਾਵਾ ਕਰਦੈ ਖਿਆਲਾਂ ਸੋਚਾਂ ’ ਚ ਭਣਕਦਾਂ ਅੰਧ-ਵਿਸਵਾਸ ਆਸ਼ਾਂ ਦੀਆਂ ਕਰੂੰਬਲਾਂ ਨੂੰ ਮੁੜ ਟਹਿਕਣ ਲਾਉਂਦੈ ਕਿੰਨੇ ਹੀ ਖੁਆਬ ਪਲਾਂ ਵਿਚ ਸਜਾਉਂਦੈ ਅੰਧ-ਵਿਸਵਾਸ ਵੰਗ ਦੇ ਟੋਟਿਆਂ ਨੂੰ ਤੋੜਦੀ ਮਾਹੀ ਦੇ ਪਿਆਰ ਨੂੰ ਪਰਖ਼ਦੀ ਮੁਟਿਆਰ ਦੀ ਹਥੇਲੀ ’ਚ ਅੰਧ-ਵਿਸਵਾਸ ਜਦ ਵੱਡਾ ਕੱਚਰਾ ਬਣ ਚੁੱਬਦੈ ਨਿਕਲੇ ਖੂਨ ਦੇ ਤੁਪਕੇ ਹੇਠ ਹਰ ਗਿਲਾ ਹਰ ਸ਼ਿਕਵਾ ਡੁੱਬਦੈ ਲਹੂ ਦੀ ਲਾਲੀ ਫਿੱਕੀ ਪਈ ਪਰੇਮ ਦੀ ਡੋਰੀ ’ਚ  ਰੰਗ ਵੀ ਭਰਦੀ ਐ ਆਪਣੀ ਮੁਹੱਬਤ ’ਤੇ ਸ਼ੱਕ ਕਰਨ ਦੇ  ਗੁਨਾਹ ਤੋਂ ਵੀ ਡਰਦੀ ਐ ਅੰਧ-ਵਿਸਵਾਸ ਕਦੇ ਕਦੇ ਮਹਿਬੂਬ ਦੇ ਦਿਲ ਦਾ ਪਤਾ ਵੀ ਦਿੰਦੈ ਹਾਂ-ਨਾਂਹ ਹਾਂ-ਨਾੱਹ ਹਾਂ-ਨਾਹ  ਕਹਿ ਕੇ ਟੁੱਟਦੀਆਂ ਫੁੱਲ ਦੀਆਂ ਪੱਤੀਆਂ ਚੋਂ ਆਖ਼ਰੀ ਪੱਤੀ ਹਾਂ ਦੀ ਵੀ ਬਚਾ ਵੀ ਲੈਂਦੇ ਦਿਲ ਸਮੁੰਦਰ ’ਚ ਉੱਠਦੀਆਂ  ਮੁਹੱਬਤ ਦੀਆਂ ਲਹਿਰਾ ਫਿਰ ਕਿਸਦੇ ਵੱਸ ’ਚ ਵੱਸ ਕਰਨਾ ਰਹਿੰਦੈ ਫਿਰ ਅੰਧ-ਵਿਸਵਾਸ ਹੀ  ਅੰਧ-ਵਿਸਵਾਸ ਬਣ ਕੇ ਕਹਿੰਦੈ ਕਿ ਯਾਰ ਕਿੱਧਰੇ ਇਹ ਅੰਧ-ਵਿਸਵਾਸ ਤੇ ਨਹੀਂ ਅੰਧ-ਵਿਸਵਾਸ ਕਦੇ ਕਦੇ ਇਹ ਮੇਰੇ ਪਜਾਮੇ ਦੇ ਪਾਉਂਚੇ ’ਚ ਵਲ ਪਾ ਕੇ ਮੇਰੀ ਮਾਂ ਨੂੰ ਦਿੱਸਦੇ  ਵੇ ਸਿੱਧਰਿਆ ਤੇਰੇ ਨਵੇਂ ਕੱਪੜੇ ਬਣਨਗੇ ਕਹਿੰਦੀ ਮਾਂ ਦੀ ਅੱਖ ਚੋਂ  ਖੁਸ਼ੀ ਦਾ ਹੰਝੂ ਵੀ ਡਿੱਗਦੈ ਮੋਹ ਭਿੱਜੇ ਮਮਤਾ ਦੇ ਬੋਲਾਂ ’ਤੇ ਵਿਸਵਾਸ ਤੋਂ ਵੀ ਜ਼ਿਆਦਾ ਵਿਸਵਾਸ ਕਰਨ ਨੂੰ ਦਿਲ ਕਰਦੈ ਅੰਧ-ਵਿਸਵਾਸ ਦੀ ਹਾਮੀ  ਭਰਨ ਨੂੰ ਦਿਲ ਕਰਦੈ ਅੰਧ-ਵਿਸ਼ਵਾਸ ਮੈਂ ਨਾਲ ਮੈਨੂੰ ਜੋੜਦਾ ਵੀ ਐ ਪਲਾਂ ਛਣਾਂ ਵਿੱਚ ਮੈਂ ਤੋਂ ਮੈਨੂੰ ਤੋੜਦਾ ਵੀ ਐ ਪੀੜ ਬਣਕੇ ਦਿਲ ਨੂੰ ਨਚੋੜਦਾ ਵੀ ਐ ਅਹਿਸਾਸ ਬਣਕੇ ਨੈਣੋਂ ਹੰਝੂ ਰੋੜਦਾ ਵੀ ਐ ਫਿਰ ਵੀ ਪਤਾ ਨਹੀਂ ਕਿਉਂ? ਮੈਂ ਸਿੱਧਰੇ ਨੂੰ ਇਹ ਠੱਗਦੈ ਪਤਾ ਨਹੀਂ ਕਿਉਂ? ਅੰਧ-ਵਿਸਵਾਸ ਦਾ ਹੋਣਾ ਮੈਨੂੰ ਲਾਜ਼ਿਮੀ ਲਗਦੈ । ਪਤਾ ਨਹੀਂ ਕਿਉਂ? ਅੰਧ-ਵਿਸਵਾਸ ਦਾ ਹੋਣਾ ਮੈਨੂੰ ਲਾਜ਼ਿਮੀ ਲਗਦੈ ।punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,



Thursday, October 4, 2018

ए मोहब्बत आप पर एक ही शिकवा है


ए मोहब्बत
आप पर एक ही शिकवा है
कि आप पे हम
कोई शिकवा नहीं कर सकते ।
"चौहान"
ए मोहब्बत आप पर एक ही शिकवा है कि आप पे  हम कोई शिकवा नहीं कर सकते ।,ਐ ਮੁਹੱਬਤ  ਤੇਰੇ ’ਤੇ ਇੱਕੋ ਸ਼ਿਕਵਾ ਐ ਕਿ ਤੇਰੇ ’ਤੇ ਮੈਂ ਕੋਈ ਸ਼ਿਕਵਾ ਨਹੀਂ ਕਰ ਸਕਦਾ ।,कारवां-ए -मोहब्बत,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

kash ke koi shabad kash na hunda

ਕਾਸ਼
ਸਾਉਣ ਦੀ ਬਣੀ ਘਟਾ
ਰੇਗਿਸ਼ਥਾਨ ’ਤੇ
ਆ ਕੇ ਨ ਖੜ੍ਹ੍ਦੀ
ਕਾਸ਼ 
ਮੁੱਦਦ ਤੋਂ ਪਿਆਸ਼ ਨੂੰ 
ਜਬਤ ਕਰੀ ਬੈਠਾ ਰੇਗਿਸ਼ਥਾਨ 
ਬੱਦਲਾਂ ਨੂੰ ਦੇਖ ਕੇ
ਖੁਸ਼ੀ ਨਾ ਮਨਾਊਂਦਾ
ਘਟਾ ਨੂੰ ਦੇਖ ਕੇ ਕੋਈ ਖ਼ਾਬ 
ਨਾ ਬਣਾਉਂਦਾ
ਕਾਸ਼
ਹਵਾ ਦਾ ਬਣਿਆ ਤੇਜ਼ ਵਹਾ
ਘਟਾ ਨੂੰ ਨਾ ਖਿੰਡਾਉਂਦਾ
ਕੋਈ ਹੀਲਾ ਕਰਕੇ 
ਰੇਗਿਸ਼ਥਾਨ ਤੇ ਘਟਾ ਨੂੰ ਮਿਲਾਉਂਦਾ
ਦੋਵਾਂ ਨੂੰ ਮੁਕੰਬਲ ਬਣਾਉਂਦਾ
ਕਾਸ਼
ਉਮੀਦ ਦੀ ਕਸਕ 
ਕਣ ਕਣ ਨਾ ਨਚੋੜਦੀ
ਰੇਗਿਸਥਾਨ ਨਾਲ ਕਲਮ
ਸ਼ਾਇਰ ਨੂੰ ਨਾ ਜੋੜਦੀ
ਕਾਸ਼ 
ਕੋਈ ਸ਼ਬਦ ਕਾਸ਼ ਨਾ ਹੁੰਦਾ
ਸ਼ਾਇਦ ! ਫਿਰ ਕੋਈ ਨਿਰਾਸ਼ ਨਾ ਹੁੰਦਾ
ਕਾਸ਼ 
ਸਾਉਣ ਦੀ ਬਣੀ ਘਟਾ
ਰੇਗਿਸ਼ਥਾਨ ’ਤੇ
ਆ ਕੇ ਨ ਖੜ੍ਹ੍ਦੀ
ਫਿਰ ਸ਼ਾਇਦ
ਦਿਲ ਨੂੰ ਮਸਤੀ ਨਾ ਚੜਦੀ ||
"ਚੌਹਾਨ"
kash ke koi shabad kash na hunda,ਕਾਸ਼  ਸਾਉਣ ਦੀ ਬਣੀ ਘਟਾ ਰੇਗਿਸ਼ਥਾਨ ’ਤੇ ਆ ਕੇ ਨ ਖੜ੍ਹ੍ਦੀ ਕਾਸ਼  ਮੁੱਦਦ ਤੋਂ ਪਿਆਸ਼ ਨੂੰ  ਜਬਤ ਕਰੀ ਬੈਠਾ ਰੇਗਿਸ਼ਥਾਨ  ਬੱਦਲਾਂ ਨੂੰ ਦੇਖ ਕੇ ਖੁਸ਼ੀ ਨਾ ਮਨਾਊਂਦਾ ਘਟਾ ਨੂੰ ਦੇਖ ਕੇ ਕੋਈ ਖ਼ਾਬ  ਨਾ ਬਣਾਉਂਦਾ ਕਾਸ਼ ਹਵਾ ਦਾ ਬਣਿਆ ਤੇਜ਼ ਵਹਾ ਘਟਾ ਨੂੰ ਨਾ ਖਿੰਡਾਉਂਦਾ ਕੋਈ ਹੀਲਾ ਕਰਕੇ  ਰੇਗਿਸ਼ਥਾਨ ਤੇ ਘਟਾ ਨੂੰ ਮਿਲਾਉਂਦਾ ਦੋਵਾਂ ਨੂੰ ਮੁਕੰਬਲ ਬਣਾਉਂਦਾ ਕਾਸ਼ ਉਮੀਦ ਦੀ ਕਸਕ  ਕਣ ਕਣ ਨਾ ਨਚੋੜਦੀ ਰੇਗਿਸਥਾਨ ਨਾਲ ਕਲਮ ਸ਼ਾਇਰ ਨੂੰ ਨਾ ਜੋੜਦੀ ਕਾਸ਼  ਕੋਈ ਸ਼ਬਦ ਕਾਸ਼ ਨਾ ਹੁੰਦਾ ਸ਼ਾਇਦ ! ਫਿਰ ਕੋਈ ਨਿਰਾਸ਼ ਨਾ ਹੁੰਦਾ ਕਾਸ਼  ਸਾਉਣ ਦੀ ਬਣੀ ਘਟਾ ਰੇਗਿਸ਼ਥਾਨ ’ਤੇ ਆ ਕੇ ਨ ਖੜ੍ਹ੍ਦੀ ਫਿਰ ਦਿਲ ਨੂੰ ਮਸਤੀ ਨਾ ਚੜਦੀ ||,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,