Saturday, April 18, 2020

rani tatt

Rani Tatt

Book CoverAuthor Harmanjeet SinghCountry IndiaLanguage PunjabiSubject Poetry, VersePublished 2015 (by Colors of Punjab)Media type PrintPages 159ISBN 9789385670183

ਕਿਤਾਬ--ਰਾਣੀਤੱਤ (ਸੋਹਿਲੇ ਧੂੜ ਮਿੱਟੀ ਕੇ)

ਜਿਸ ਵਿਅਕਤੀ ਨੂੰ ਵਿਹਲੇ ਰਹਿਣ ਦੀ ਆਦਤ ਪੈ ਜਾਵੇ ਓਹ ਕਦੇ ਵੀ ਕੇ ਕਮਾ ਨਹੀਂ ਖਾ ਸਕਦਾ ਤੇ ਜਿਸਨੂੰ ਮਿਹਨਤ ਕਰਨ ਦੀ ਆਦਤ ਪੈ ਜਾਵੇ ਓਹ ਵਿਅਕਤੀ ਕਦੇ ਵੀ ਵਿਹਲੇ ਰਹਿ ਕੇ ਨਹੀਂ ਖਾ ਸਕਦਾ। ਅਜਿਹੇ ਹੀ ਮਿਹਨਤ ਕਸ਼ ਮਾਨਸਾ ਜਿਲ੍ਹੇ ਦੇ ਪਰਿਵਾਰ ਵਿਚ ਜਨਮੇ ''ਹਰਮਨਜੀਤ ਸਿੰਘ'' ਨੇ ਬਹੁਤ ਹੀ ਮਿਹਨਤ ਤੋਂ ਬਾਅਦ ਆਪਣੀ ਪਲੇਠੀ ਪੁਸਤਕ ''ਰਾਣੀ ਤੱਤ'' ਪਾਠਕਾਂ ਲਈ ਪੇਸ਼ ਕੀਤੀ ਹੈ। ''ਹਰਮਨ'' ਦੀ ਮਿਹਨਤ ਸਦਕਾ ਇਹ ਪੁਸਤਕ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਬਣੀ, ਇਹ ਕਿਤਾਬ 2015 ਵਿੱਚ ਜਦੋਂ ਪ੍ਰਕਾਸ਼ਤ ਹੋਈ ਹੈ ਉਦੋਂ ਤੋਂ ਇਹ ਪੁਸਤਕ ਪੰਜਾਬੀਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈੇ, ਅਤੇ ਬਹੁਤ ਪਸੰਦ ਕੀਤੀ ਜਾ ਰਹੀ ਹੈ, ਤੇ ਪਾਠਕਾਂ ਦੀ ਮੰਗ ਤੇ ਇਸ ਪੁਸਤਕ ਨੂੰ 2018 ਵਿੱਚ ਦਸਵੀਂ ਵਾਰ ਪ੍ਰਕਾਸ਼ਿਤ ਕੀਤਾ ਗਿਆ ਹੈ।ਰਾਣੀਤੱਤ ਦੇ ਲੇਖਕ ਨੇ ਇਹ ਕਿਤਾਬ ਧਰਤੀ ਦੀ ਤੋਰ ,ਦੇਹਾਂ ਦੀ ਫੁਰਤੀ, ਭਾਸ਼ਾ ਦੀ ਤਾਜ਼ਗੀ ਗੂੰਜਦੇ ਵਣਾਂ ਅਤੇ ਰੋੜੀਆਂ ਦੇ ਨਾਮ ਕਰੀ ਹੈ। ਸੋਹਣੇ ਸ਼ਬਦਾ ਵਿੱਚ ਲਿਖੀ ਇਹ ਕਿਤਾਬ ਤੁਸੀ  250 ਰੁ:ਵਿੱਚ ਡਾਕ ਖਰਚ ਸਮੇਤ ਘਰ ਬੈਠੇ ਵੀ.ਪੀ.ਪੀ ਰਾਂਹੀ ਮੰਗਵਾਉਣ ਲਈ  #ਨੰਬਰ 90411-63894 (whatsapp )ਤੇ ਸੰਪਰਕ ਕਰ ਸਕਦੇ ਹੋ।#ਸੁਪਨ_ਸਲਾਈਨੀਂਦ ਵੇ ਅਸਾਡੜੀ ਦੇਨੈਣਾਂ ਵਿਚ ਤਾਰਿਆਂ ਤੂੰਪਾਜਾ ਇਕ ਸੁਪਨ ਸਲਾਈ ਵੇਲਾਚੀਆਂ ਦੀ ਮਹਿਕਜੀਹਦੇ ਨੇਤਰਾਂ ਚੋਂ ਉਡਦੀ ਏਹਾੜ੍ਾ ਓਹਦੇ ਪਿੰਡ ਲੈ ਕੇ ਜਾਈਂ ਵੇ।----------------------------------ਓਹਦੇ ਪਿੰਡ ਜਾਣ ਨੂੰਸੰਵਾਈ ਜੋੜੀ ਜੁਤੀਆਂ ਦੀਪੈਰਾਂ ਵਿਚ ਲਵਾਂ ਕਿੰਝ ਪਾ ਵੇਓਹਦੇ ਪਿੰਡ ਜਾਣਾ ਅਸੀਂਨੰਗੇ ਨੰਗੇ ਪੈਰੀਂ,ਸਾਨੂੰਫੁੱਲਾਂ ਜਿਹੇ ਰੋੜਿਆਂ ਦਾ ਚਾਅ ਵੇ।


Book Cover Author Harmanjeet Singh Country India Language Punjabi Subject Poetry, Verse Published 2015 (by Colors of Punjab) Media type Print Pages 159 ISBN 9789385670183 ਕਿਤਾਬ--ਰਾਣੀਤੱਤ (ਸੋਹਿਲੇ ਧੂੜ ਮਿੱਟੀ ਕੇ) ਜਿਸ ਵਿਅਕਤੀ ਨੂੰ ਵਿਹਲੇ ਰਹਿਣ ਦੀ ਆਦਤ ਪੈ ਜਾਵੇ ਓਹ ਕਦੇ ਵੀ ਕੇ ਕਮਾ ਨਹੀਂ ਖਾ ਸਕਦਾ ਤੇ ਜਿਸਨੂੰ ਮਿਹਨਤ ਕਰਨ ਦੀ ਆਦਤ ਪੈ ਜਾਵੇ ਓਹ ਵਿਅਕਤੀ ਕਦੇ ਵੀ ਵਿਹਲੇ ਰਹਿ ਕੇ ਨਹੀਂ ਖਾ ਸਕਦਾ। ਅਜਿਹੇ ਹੀ ਮਿਹਨਤ ਕਸ਼ ਮਾਨਸਾ ਜਿਲ੍ਹੇ ਦੇ ਪਰਿਵਾਰ ਵਿਚ ਜਨਮੇ ''ਹਰਮਨਜੀਤ ਸਿੰਘ'' ਨੇ ਬਹੁਤ ਹੀ ਮਿਹਨਤ ਤੋਂ ਬਾਅਦ ਆਪਣੀ ਪਲੇਠੀ ਪੁਸਤਕ ''ਰਾਣੀ ਤੱਤ'' ਪਾਠਕਾਂ ਲਈ ਪੇਸ਼ ਕੀਤੀ ਹੈ। ''ਹਰਮਨ'' ਦੀ ਮਿਹਨਤ ਸਦਕਾ ਇਹ ਪੁਸਤਕ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਬਣੀ, ਇਹ ਕਿਤਾਬ 2015 ਵਿੱਚ ਜਦੋਂ ਪ੍ਰਕਾਸ਼ਤ ਹੋਈ ਹੈ ਉਦੋਂ ਤੋਂ ਇਹ ਪੁਸਤਕ ਪੰਜਾਬੀਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈੇ, ਅਤੇ ਬਹੁਤ ਪਸੰਦ ਕੀਤੀ ਜਾ ਰਹੀ ਹੈ, ਤੇ ਪਾਠਕਾਂ ਦੀ ਮੰਗ ਤੇ ਇਸ ਪੁਸਤਕ ਨੂੰ 2018 ਵਿੱਚ ਦਸਵੀਂ ਵਾਰ ਪ੍ਰਕਾਸ਼ਿਤ ਕੀਤਾ ਗਿਆ ਹੈ।ਰਾਣੀਤੱਤ ਦੇ ਲੇਖਕ ਨੇ ਇਹ ਕਿਤਾਬ ਧਰਤੀ ਦੀ ਤੋਰ ,ਦੇਹਾਂ ਦੀ ਫੁਰਤੀ, ਭਾਸ਼ਾ ਦੀ ਤਾਜ਼ਗੀ ਗੂੰਜਦੇ ਵਣਾਂ ਅਤੇ ਰੋੜੀਆਂ ਦੇ ਨਾਮ ਕਰੀ ਹੈ। ਸੋਹਣੇ ਸ਼ਬਦਾ ਵਿੱਚ ਲਿਖੀ ਇਹ ਕਿਤਾਬ ਤੁਸੀ  250 ਰੁ:ਵਿੱਚ ਡਾਕ ਖਰਚ ਸਮੇਤ ਘਰ ਬੈਠੇ ਵੀ.ਪੀ.ਪੀ ਰਾਂਹੀ ਮੰਗਵਾਉਣ ਲਈ  #ਨੰਬਰ 90411-63894 (whatsapp )ਤੇ ਸੰਪਰਕ ਕਰ ਸਕਦੇ ਹੋ। #ਸੁਪਨ_ਸਲਾਈ ਨੀਂਦ ਵੇ ਅਸਾਡੜੀ ਦੇ ਨੈਣਾਂ ਵਿਚ ਤਾਰਿਆਂ ਤੂੰ ਪਾਜਾ ਇਕ ਸੁਪਨ ਸਲਾਈ ਵੇ ਲਾਚੀਆਂ ਦੀ ਮਹਿਕ ਜੀਹਦੇ ਨੇਤਰਾਂ ਚੋਂ ਉਡਦੀ ਏ ਹਾੜ੍ਾ ਓਹਦੇ ਪਿੰਡ ਲੈ ਕੇ ਜਾਈਂ ਵੇ। ---------------------------------- ਓਹਦੇ ਪਿੰਡ ਜਾਣ ਨੂੰ ਸੰਵਾਈ ਜੋੜੀ ਜੁਤੀਆਂ ਦੀ ਪੈਰਾਂ ਵਿਚ ਲਵਾਂ ਕਿੰਝ ਪਾ ਵੇ ਓਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀਂ,ਸਾਨੂੰ ਫੁੱਲਾਂ ਜਿਹੇ ਰੋੜਿਆਂ ਦਾ ਚਾਅ ਵੇ।

images for rani tatt

No comments:

Post a Comment