ਕਾਸ਼
ਸਾਉਣ ਦੀ ਬਣੀ ਘਟਾ
ਰੇਗਿਸ਼ਥਾਨ ’ਤੇ
ਆ ਕੇ ਨ ਖੜ੍ਹ੍ਦੀ
ਕਾਸ਼
ਮੁੱਦਦ ਤੋਂ ਪਿਆਸ਼ ਨੂੰ
ਜਬਤ ਕਰੀ ਬੈਠਾ ਰੇਗਿਸ਼ਥਾਨ
ਬੱਦਲਾਂ ਨੂੰ ਦੇਖ ਕੇ
ਖੁਸ਼ੀ ਨਾ ਮਨਾਊਂਦਾ
ਘਟਾ ਨੂੰ ਦੇਖ ਕੇ ਕੋਈ ਖ਼ਾਬ
ਨਾ ਬਣਾਉਂਦਾ
ਕਾਸ਼
ਹਵਾ ਦਾ ਬਣਿਆ ਤੇਜ਼ ਵਹਾ
ਘਟਾ ਨੂੰ ਨਾ ਖਿੰਡਾਉਂਦਾ
ਕੋਈ ਹੀਲਾ ਕਰਕੇ
ਰੇਗਿਸ਼ਥਾਨ ਤੇ ਘਟਾ ਨੂੰ ਮਿਲਾਉਂਦਾ
ਦੋਵਾਂ ਨੂੰ ਮੁਕੰਬਲ ਬਣਾਉਂਦਾ
ਕਾਸ਼
ਉਮੀਦ ਦੀ ਕਸਕ
ਕਣ ਕਣ ਨਾ ਨਚੋੜਦੀ
ਰੇਗਿਸਥਾਨ ਨਾਲ ਕਲਮ
ਸ਼ਾਇਰ ਨੂੰ ਨਾ ਜੋੜਦੀ
ਕਾਸ਼
ਕੋਈ ਸ਼ਬਦ ਕਾਸ਼ ਨਾ ਹੁੰਦਾ
ਸ਼ਾਇਦ ! ਫਿਰ ਕੋਈ ਨਿਰਾਸ਼ ਨਾ ਹੁੰਦਾ
ਕਾਸ਼
ਸਾਉਣ ਦੀ ਬਣੀ ਘਟਾ
ਰੇਗਿਸ਼ਥਾਨ ’ਤੇ
ਆ ਕੇ ਨ ਖੜ੍ਹ੍ਦੀ
ਫਿਰ ਸ਼ਾਇਦ
ਦਿਲ ਨੂੰ ਮਸਤੀ ਨਾ ਚੜਦੀ ||
"ਚੌਹਾਨ"
ਸਾਉਣ ਦੀ ਬਣੀ ਘਟਾ
ਰੇਗਿਸ਼ਥਾਨ ’ਤੇ
ਆ ਕੇ ਨ ਖੜ੍ਹ੍ਦੀ
ਕਾਸ਼
ਮੁੱਦਦ ਤੋਂ ਪਿਆਸ਼ ਨੂੰ
ਜਬਤ ਕਰੀ ਬੈਠਾ ਰੇਗਿਸ਼ਥਾਨ
ਬੱਦਲਾਂ ਨੂੰ ਦੇਖ ਕੇ
ਖੁਸ਼ੀ ਨਾ ਮਨਾਊਂਦਾ
ਘਟਾ ਨੂੰ ਦੇਖ ਕੇ ਕੋਈ ਖ਼ਾਬ
ਨਾ ਬਣਾਉਂਦਾ
ਕਾਸ਼
ਹਵਾ ਦਾ ਬਣਿਆ ਤੇਜ਼ ਵਹਾ
ਘਟਾ ਨੂੰ ਨਾ ਖਿੰਡਾਉਂਦਾ
ਕੋਈ ਹੀਲਾ ਕਰਕੇ
ਰੇਗਿਸ਼ਥਾਨ ਤੇ ਘਟਾ ਨੂੰ ਮਿਲਾਉਂਦਾ
ਦੋਵਾਂ ਨੂੰ ਮੁਕੰਬਲ ਬਣਾਉਂਦਾ
ਕਾਸ਼
ਉਮੀਦ ਦੀ ਕਸਕ
ਕਣ ਕਣ ਨਾ ਨਚੋੜਦੀ
ਰੇਗਿਸਥਾਨ ਨਾਲ ਕਲਮ
ਸ਼ਾਇਰ ਨੂੰ ਨਾ ਜੋੜਦੀ
ਕਾਸ਼
ਕੋਈ ਸ਼ਬਦ ਕਾਸ਼ ਨਾ ਹੁੰਦਾ
ਸ਼ਾਇਦ ! ਫਿਰ ਕੋਈ ਨਿਰਾਸ਼ ਨਾ ਹੁੰਦਾ
ਕਾਸ਼
ਸਾਉਣ ਦੀ ਬਣੀ ਘਟਾ
ਰੇਗਿਸ਼ਥਾਨ ’ਤੇ
ਆ ਕੇ ਨ ਖੜ੍ਹ੍ਦੀ
ਫਿਰ ਸ਼ਾਇਦ
ਦਿਲ ਨੂੰ ਮਸਤੀ ਨਾ ਚੜਦੀ ||
"ਚੌਹਾਨ"
No comments:
Post a Comment