ਇੱਕ ਘੜੀ ’ਚ
ਸੱਤ ਸਮੁੰਦਰ ਪਾਰ ਜਾਣ ਵਾਲੀ ਸੋਚ ਦਾ
ਸਾਲਾਂਬੱਧੀ ਇੱਕ ਥਾਂਏ ਰੁੱਕ ਜਾਣਾ
ਗਹਿਰਾ ਸਮੁੰਦਰ ਤਾਂ ਹੋ ਸਕਦਾ
ਕੋਈ ਲਹਿਰ ਨਹੀਂ ਹੋ ਸਕਦਾ
ਸੁਨਾਮੀ ਨਹੀਂ ਹੋ ਸਕਦਾ
ਮੱਸਿਆ ਦੀ ਰਾਤ ’ਚ ਟਿਮਟਿਮਾਉਂਦਾ ਜੁਗਨੂੰ
ਖੂਸਸ਼ੂਰਤ ਨਜ਼ਾਰਾ ਹੋ ਸਕਦੈ
ਇਕ ਲਿਸ਼ਕਾਰਾ ਹੋ ਸਕਦੈ
ਉਜਾਲਾ ਨਹੀਂ ਹੋ ਸਕਦਾ
ਚੰਨ ਸੂਰਜ ਨਹੀਂ ਹੋ ਸਕਦਾ
ਦੂਰੋਂ ਲਿਸਕਦੀ ਰੇਤ
ਪਾਣੀ ਤਰਾਂਹ ਦਿਸ ਸਕਦੀ ਐ
ਸਾਗਰ ਤਰਾਂਹ ਵਿਛ ਸਕਦੀ ਐ
ਪਿਆਸੇ ਦੀ ਪਿਆਸ
ਮਨ ਦੀ ਤਿਸਨਗੀ ਵਧਾ ਸਕਦੀ ਐ
ਮਿਟਾ ਨਹੀਂ ਸਕਦੀ
ਨਦੀ ਨਹੀਂ ਹੋ ਸਕਦੀ
ਝੀਲ ਨਹੀਂ ਹੋ ਸਕਦੀ
ਖਫ਼ਾ ਹੋ ਕੇ ਤੁਰਿਆ
ਆਵਾਜ਼ ਦਿੱਤਿਆ ਮੁੜਿਆ
ਦਲਾਲ ਹੋ ਸਕਦੈ
ਵਪਾਰੀ ਹੋ ਸਕਦੈ
ਨੇਤਾ ਹੋ ਸਕਦੈ
ਭਿਖਾਰੀ ਹੋ ਸਕਦੈ
ਆਸ਼ਿਕ ਨਹੀਂ ਹੋ ਸਕਦਾ
ਫਕੀਰ ਨਹੀਂ ਹੋ ਸਕਦਾ
ਕਲਾਕਾਰ ਨਹੀਂ ਹੋ ਸਕਦਾ
"ਚੌਹਾਨ" ਨਹੀਂ ਹੋ ਸਕਆ ।
"ਚੌਹਾਨ"
ਸੱਤ ਸਮੁੰਦਰ ਪਾਰ ਜਾਣ ਵਾਲੀ ਸੋਚ ਦਾ
ਸਾਲਾਂਬੱਧੀ ਇੱਕ ਥਾਂਏ ਰੁੱਕ ਜਾਣਾ
ਗਹਿਰਾ ਸਮੁੰਦਰ ਤਾਂ ਹੋ ਸਕਦਾ
ਕੋਈ ਲਹਿਰ ਨਹੀਂ ਹੋ ਸਕਦਾ
ਸੁਨਾਮੀ ਨਹੀਂ ਹੋ ਸਕਦਾ
ਮੱਸਿਆ ਦੀ ਰਾਤ ’ਚ ਟਿਮਟਿਮਾਉਂਦਾ ਜੁਗਨੂੰ
ਖੂਸਸ਼ੂਰਤ ਨਜ਼ਾਰਾ ਹੋ ਸਕਦੈ
ਇਕ ਲਿਸ਼ਕਾਰਾ ਹੋ ਸਕਦੈ
ਉਜਾਲਾ ਨਹੀਂ ਹੋ ਸਕਦਾ
ਚੰਨ ਸੂਰਜ ਨਹੀਂ ਹੋ ਸਕਦਾ
ਦੂਰੋਂ ਲਿਸਕਦੀ ਰੇਤ
ਪਾਣੀ ਤਰਾਂਹ ਦਿਸ ਸਕਦੀ ਐ
ਸਾਗਰ ਤਰਾਂਹ ਵਿਛ ਸਕਦੀ ਐ
ਪਿਆਸੇ ਦੀ ਪਿਆਸ
ਮਨ ਦੀ ਤਿਸਨਗੀ ਵਧਾ ਸਕਦੀ ਐ
ਮਿਟਾ ਨਹੀਂ ਸਕਦੀ
ਨਦੀ ਨਹੀਂ ਹੋ ਸਕਦੀ
ਝੀਲ ਨਹੀਂ ਹੋ ਸਕਦੀ
ਖਫ਼ਾ ਹੋ ਕੇ ਤੁਰਿਆ
ਆਵਾਜ਼ ਦਿੱਤਿਆ ਮੁੜਿਆ
ਦਲਾਲ ਹੋ ਸਕਦੈ
ਵਪਾਰੀ ਹੋ ਸਕਦੈ
ਨੇਤਾ ਹੋ ਸਕਦੈ
ਭਿਖਾਰੀ ਹੋ ਸਕਦੈ
ਆਸ਼ਿਕ ਨਹੀਂ ਹੋ ਸਕਦਾ
ਫਕੀਰ ਨਹੀਂ ਹੋ ਸਕਦਾ
ਕਲਾਕਾਰ ਨਹੀਂ ਹੋ ਸਕਦਾ
"ਚੌਹਾਨ" ਨਹੀਂ ਹੋ ਸਕਆ ।
"ਚੌਹਾਨ"
No comments:
Post a Comment