ishq haneri Posted By: hindi movie and song July 11, 2018 Leave a Reply ਕੀ ਕੁਝ ਝੜਿਆ ਕੀ ਕੁਝ ਬਚਿਆ ? ਇਸ਼ਕ ਹਨੇਰੀ ਝੁੱਲੀ ਤੋਂ ।ਜੇ ਪੜ੍ਹ੍ ਸਕਦਾਂ ਤਾਂ ਪੜ੍ਹ੍ ਸਜਨਾਂ , ਲਪ ਕੁ ਸਿਆਹੀ ਡੁੱਲੀ ਤੋਂ । ਕਿੰਨੇ ਪਕਵਾਣ ਬਣੇ ਨੇ ਤੇ ਕਿੰਨੇ ਨੇ ਪੀਜ਼ੇ ਬਰਗਰ ?ਫਿੱਕੇ ਲਗਦੇ ਨੇ ਮਾਏ ਪਰ,ਡੱਕੇ ’ਤੇ ਟੰਗੀ ਗੁੱਲੀ ਤੋਂ ।"ਚੌਹਾਨ" Tweet Share Share Share Share
No comments:
Post a Comment