e dil dard tera katre tau dariya hoya Posted By: hindi movie and song July 09, 2018 Leave a Reply ਐ ਦਿਲ ! ਦਰਦ ਤੇਰਾ ਕਤਰੇ ਤੋਂ , ਦਰਿਆ ਹੋਇਆ ।ਨੈਣਾਂ ਤੱਕ ਆਇਆ ਹੈ,ਜੋ ਸ਼ੀਨੇ ਤੋਂ ਵਗਦਾ ਹੋਇਆ ।ਹੋਇਆ ਹੈ ਦਿਲ ਸ਼ਾਇਰ ,ਡਰਦਾ ਹਾਂ ਮੈਂ ਹਰਦਮ ਹਰ ਪਲ,ਤੇਰਾ ਨਾਮ ਕਿਤੇ ਨਾ ਕਹਿ ਦੇ, ਕਵਿਤਾ ਕਹਿੰਦਾ ਹੋਇਆ ।"ਚੌਹਾਨ" Tweet Share Share Share Share
No comments:
Post a Comment