Sunday, September 30, 2018
Saturday, September 29, 2018
tu deepak main batti tu jaane main jaana
ਗ਼ਜ਼ਲ
ਐ ਦਿਲ ! ਕਹਿਆ ਨਾ ਕਰ ਤੂੰ ਗ਼ਮ,ਗੱਲ ਕਰਦੇ ਕਰਦੇ ।
ਇਹ ਅੱਖਾਂ ਕਰਿਆ ਨਾ ਕਰ ਨਮ, ਗੱਲ ਕਰਦੇ ਕਰਦੇ ।
ਕਾਲੀ ਰਾਤ ਗ਼ਮਾਂ ਦੀ ,ਯਾਦਾਂ ਦਾ ਬਣਿਆ ਛਾਇਆ,
ਕੀ ਦੱਸਾਂ ਕਰਦੇ ਨੇ ਕੀ ਸਿਤਮ,ਗੱਲ ਕਰਦੇ ਕਰਦੇ ।
ਸੁਣਦਾ ਹੈਂ ਤਾਂ ਆਖਾਂ ,ਐ ਹਮਦਮ ਐ ਦਿਲਜਾਨੀ,
ਤੇਰੇ ਬਿਨ ਸਿਸਕੇ ਮੇਰਾ ਦਮ, ਗੱਲ ਕਰਦੇ ਕਰਦੇ ।
ਤੇਰੀ ਸਿੱਧੀ ਸਾਧੀ ਬੋਲੀ, ਜਾਨ ਦੀ ਹੈ ਦੁਸ਼ਮਣ,
ਹਾਏ ! ਤੇਰਾ ਰੁਕਨਾ ਇਕਦਮ ,ਗੱਲ ਕਰਦੇ ਕਰਦੇ ।
ਤੂੰ ਦੀਪਕ ਮੈ ਬੱਤੀ, ਤੂੰ ਜਾਣੈ ਮੈਂ ਵੀ ਜਾਣਾ,
ਇਸ਼ਕ ’ਚ ਮੱਚੀਏ ਐ ਹਮਦਮ ,ਗੱਲ ਕਰਦੇ ਕਰਦੇ ।
ਮੇਰਾ ਛਾਇਆ, ਮੇਰਾ ਲਹਿਜਾ ,ਮੇਰੀ ਨਾਦਾਨੀ,
ਕਹਿ ਜਾਂਦੀ ਐ "ਚੌਹਾਨ" ਕਲਮ,ਗੱਲ ਕਰਦੇ ਕਰਦੇ ।
"ਚੌਹਾਨ"
![tu deepak main batti tu jaane main jaana,ਐ ਦਿਲ ! ਕਹਿਆ ਨਾ ਕਰ ਤੂੰ ਗ਼ਮ,ਗੱਲ ਕਰਦੇ ਕਰਦੇ । ਇਹ ਅੱਖਾਂ ਕਰਿਆ ਨਾ ਕਰ ਨਮ, ਗੱਲ ਕਰਦੇ ਕਰਦੇ । ਕਾਲੀ ਰਾਤ ਗ਼ਮਾਂ ਦੀ ,ਯਾਦਾਂ ਦਾ ਬਣਿਆ ਛਾਇਆ, ਕੀ ਦੱਸਾਂ ਕਰਦੇ ਨੇ ਕੀ ਸਿਤਮ,ਗੱਲ ਕਰਦੇ ਕਰਦੇ । ਸੁਣਦਾ ਹੈਂ ਤਾਂ ਆਖਾਂ ,ਐ ਹਮਦਮ ਐ ਦਿਲਜਾਨੀ, ਤੇਰੇ ਬਿਨ ਸਿਸਕੇ ਮੇਰਾ ਦਮ, ਗੱਲ ਕਰਦੇ ਕਰਦੇ । ਤੇਰੀ ਸਿੱਧੀ ਸਾਧੀ ਬੋਲੀ, ਜਾਨ ਦੀ ਹੈ ਦੁਸ਼ਮਣ, ਹਾਏ ! ਤੇਰਾ ਰੁਕਨਾ ਇਕਦਮ ,ਗੱਲ ਕਰਦੇ ਕਰਦੇ । ਤੂੰ ਦੀਪਕ ਮੈ ਬੱਤੀ, ਤੂੰ ਜਾਣੈ ਮੈਂ ਵੀ ਜਾਣਾ, ਇਸ਼ਕ ’ਚ ਮੱਚੀਏ ਐ ਹਮਦਮ ,ਗੱਲ ਕਰਦੇ ਕਰਦੇ । ਮੇਰਾ ਛਾਇਆ, ਮੇਰਾ ਲਹਿਜਾ ,ਮੇਰੀ ਨਾਦਾਨੀ, ਕਹਿ ਜਾਂਦੀ ਐ "ਚੌਹਾਨ" ਕਲਮ,ਗੱਲ ਕਰਦੇ ਕਰਦੇ ।,Images for main batti,बत्ती गुल मीटर चालू ट्रेलर वीडियो रिलीज़,Batti Gul Meter Chalu,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic, tu deepak main batti tu jaane main jaana,ਐ ਦਿਲ ! ਕਹਿਆ ਨਾ ਕਰ ਤੂੰ ਗ਼ਮ,ਗੱਲ ਕਰਦੇ ਕਰਦੇ । ਇਹ ਅੱਖਾਂ ਕਰਿਆ ਨਾ ਕਰ ਨਮ, ਗੱਲ ਕਰਦੇ ਕਰਦੇ । ਕਾਲੀ ਰਾਤ ਗ਼ਮਾਂ ਦੀ ,ਯਾਦਾਂ ਦਾ ਬਣਿਆ ਛਾਇਆ, ਕੀ ਦੱਸਾਂ ਕਰਦੇ ਨੇ ਕੀ ਸਿਤਮ,ਗੱਲ ਕਰਦੇ ਕਰਦੇ । ਸੁਣਦਾ ਹੈਂ ਤਾਂ ਆਖਾਂ ,ਐ ਹਮਦਮ ਐ ਦਿਲਜਾਨੀ, ਤੇਰੇ ਬਿਨ ਸਿਸਕੇ ਮੇਰਾ ਦਮ, ਗੱਲ ਕਰਦੇ ਕਰਦੇ । ਤੇਰੀ ਸਿੱਧੀ ਸਾਧੀ ਬੋਲੀ, ਜਾਨ ਦੀ ਹੈ ਦੁਸ਼ਮਣ, ਹਾਏ ! ਤੇਰਾ ਰੁਕਨਾ ਇਕਦਮ ,ਗੱਲ ਕਰਦੇ ਕਰਦੇ । ਤੂੰ ਦੀਪਕ ਮੈ ਬੱਤੀ, ਤੂੰ ਜਾਣੈ ਮੈਂ ਵੀ ਜਾਣਾ, ਇਸ਼ਕ ’ਚ ਮੱਚੀਏ ਐ ਹਮਦਮ ,ਗੱਲ ਕਰਦੇ ਕਰਦੇ । ਮੇਰਾ ਛਾਇਆ, ਮੇਰਾ ਲਹਿਜਾ ,ਮੇਰੀ ਨਾਦਾਨੀ, ਕਹਿ ਜਾਂਦੀ ਐ "ਚੌਹਾਨ" ਕਲਮ,ਗੱਲ ਕਰਦੇ ਕਰਦੇ ।,Images for main batti,बत्ती गुल मीटर चालू ट्रेलर वीडियो रिलीज़,Batti Gul Meter Chalu,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,](https://blogger.googleusercontent.com/img/b/R29vZ2xl/AVvXsEiMYgvAAEfM_JtJtNUaGXfTSD5Q_mbGJHS_NqfFnr7LGqewgBj5Ew1DZ5FJulwK_xEZxt1R_bQDYNB_ijIQWlIlvnKev7s9T6Mzeqlq15Le39DPGzKnBN-fuz-r1klp5Ai5NDFvSIdSjME/s640/bv.jpg)

Friday, September 28, 2018
dharamraj te aurat
ਧਰਮਰਾਜ ਜੀ ਦੀ ਲੱਗੀ ਕਚਿਹਰੀ ’ਚ ਲੇਖਾ ਜੋਖਾ ਹੋ ਰਿਹਾ ਸੀ ।
ਸਾਦਗੀ ਨਾਲ ਗੱਚ ਸਧਾਰਨ ਕੱਪੜਿਆਂ ’ਚ ਖੜੀ ਇੱਕ ਔਰਤ ਨੂੰ ਧਰਮਰਾਜ ਜੀ ਨੇ ਸਵਾਲ ਕਰਿਆ:-
ਹਾਂ ਜੀ, ਤੁਸ਼ੀਂ ਆਪਣੇ ਜੀਵਨ ’ਚ ਕੀ ਕਰਿਆ ?
ਜੀ ਪਹਿਲਾਂ ਮਾਤਾ ਪਿਤਾ ਦੀ ਸੇਵਾ ਕੀਤੀ । ਫਿਰ ਵਿਆਹ ਮਗਰੋਂ ਸੱਸ ਸਹੁਰੇ ਨੂੰ ਮਾਂ ਪਿਓ ਸਮਝਿਆ । ਪਤੀ ਨੂੰ ਪਰਮੇਸਵਰ
ਮੰਨਿਆ,ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹੁਣ ਤੁਹਾਡੀ ਕਚਿਹਰੀ ’ਚ ਹਾਂ ਜੀ ।
ਠੀਕ ਐ, ਇਉਂ ਕਰੋ ਬਈ ਇਸਨੂੰ ਸੋਨੇ ਵਾਲੇ ਕਮਰੇ ਦੀ ਚਾਬੀ ਦਿਓ । ਕੋਲ ਖੜੇ ਜਮ ਨੂੰ ,ਧਰਮਰਾਜ ਜੀ ਨੇ ਕਿਹਾ ਤੇ ਦੂਜੀ ਔਰਤ
ਨੂੰ ਸਵਾਲ ਕਰਿਆ :-
ਹਾਂ ਜੀ ਤੁਸੀਂ ਕੀ ਕੀਤਾ ?
ਜੀ ਮਾਤਾ ਪਿਤਾ ਦੀ ਸੇਵਾ ਕੀਤੀ । ਜਿਵੇਂ ਜੇ ਪਤੀ ਨੇ ਮੈਨੂੰ ਸਮਝਿਆ ਉਵੇਂ ਜੇ ਪਤੀ ਨੂੰ ਮੈਂ ਮਮਝ ਲਿਆ । ਸੱਸ ਸਹੁਰੇ ਨੇ ਨਾ ਮੈਨੂੰ ਸਹੀ
ਢੰਗ ਨਾਲ ਕਦੇ ਬੁਲਾਇਆ ਨਾ ਮੈਂ ।
ਠੀਕ ਐ, ਇਹ ਤੇ ਖੈਰ ਦੁਨੀਆਦਾਰੀ ਐ, ਏਨਾ ਕੁ ਤਾਂ ਚਲਦਾ । ਇਉਂ ਕਰੋ ਬਈ ਇਸਨੂੰ ਚਾਂਦੀ ਦੇ ਕਮਰੇ ਦੀ ਚਾਬੀ ਦਿਓ । ਧਰਮਰਾਜ ਜੀ
ਨੇ ਕਹਿ ਕੇ ਅਗਲੀ ਔਰਤ ਵੱਲ ਦੇਖਿਆ ।
ਖੁੱਲੇ ਵਾਲ, ਅੱਖਾਂ ਨਾ ਗੱਲ ਕਰਦੀਆਂ ਅਦਾਵਾਂ ,ਜਿਸਨੇ ਖੂਬਸ਼ੂਰਤ ਦਿਸਣ ਲਈ ਉਹ ਕਿਹੜਾ ਸਿੰਗਾਰ ਤੇ ਕਿਹੜਾ ਤਰੀਕਾ ਜੋ ਨਾ
ਅਪਣਾਇਆ ਹੋਵੇ ਤੇ ਖੂਬਸੂਰਤ ਨਾ ਲੱਗ ਰਹੀ ਹੋਵੇ ।
ਹਾਂ ਜੀ ਬੀਬਾ ,ਤੁਸੀਂ ਕੀ ਕੀਤਾ ਜੀਵਨਕਾਲ ’ਚ ? ਧਰਮਰਾਜ ਜੀ ਨੇ ਮਾੱਡਰਨ ਔਰਤ ਨੂੰ ਸਵਾਲ ਕਰਿਆ :-
ਆਪਾਂ ਕਦੇ ਮਾ ਪਿਓ ਨੂੰ ਪਾਣੀ ਨਹੀਂ ਪੁੱਛਿਆ,ਸੋ ਸੱਸ ਸਹੁਰੇ ਨੂੰ ਤਾਂ ਪੁੱਛਣਾ ਹੀ ਕੀ ਸੀ ਜੀ। ਪਤੀ ਵਿਚਾਰਾ ਮੇਰੀ ਸੇਵਾ ਕਰਦਾ ਈ ਮਰ
ਗਿਆ ।
ਹਾਂ ਪਰ ਇੱਕ ਐ , ਆਪਾ ਕਿਸੇ ਨੂੰ ਜਵਾਬ ਨਹੀਂ ਦਿੱਤਾ, ਕਿਸੇ ਦਾ ਦਿਲ ਨਹੀਂ ਤੋੜਿਆ । ਤੀਜੀ ਔਰਤ ਨੇ ਜਵਾਬ ’ਚ ਕਿਹਾ ।
ਮਾੱਡਰਨ ਔਰਤ ਦਾ ਜਵਾਬ ਸੁਣ ਕੇ ਧਰਮਰਾਜ ਜੀ ਮਨ ਹੀ ਮਨ ਹੱਸੇ ਤੇ ਆਸੇ ਪਾਸੇ ਜੇ ਦੇਖ ਕੇ ਕਿਹਾ :-
ਬਈ ਮੁੰਡਿਓ ,ਇਉ ਕਰੋ ਇਸਨੂੰ ਮੇਰੇ ਕਮਰੇ ਦੀ ਚਾਬੀ ਦਿਓ ।
" ਇੱਕ ਦੋਸਤ ਤੋਂ ਸੁਣਿਆ ਚੁਟਕਲਾ "
Thursday, September 27, 2018
ਵੈਸੇ ਇੱਕ ਗੱਲ ਐ ਯਾਰ
![ਵੈਸੇ ਇੱਕ ਗੱਲ ਐ ਯਾਰ ਵੈਸੇ ਇੱਕ ਗੱਲ ਐ ਯਾਰ](https://1.bp.blogspot.com/-ElF-Jjr0jV8/VtFf8lJWpNI/AAAAAAAABvM/F7KSyf4A6TM/s1600/no-image.png)
ਵੈਸੇ ਇੱਕ ਗੱਲ ਐ ਯਾਰ
ਕਿ ਐਡੀ ਕਿੱਡੀ ਕੁ ਗੱਲ ਸੀ
ਐਡੀ ਕਿੱਡੀ ਕੁ ਖ਼ਤਾ ਸੀ
ਜੋ ਤੇਰਾ
ਮੁੱਖ ਮੋੜਨਾ ਲਜ਼ਮੀ ਸੀ
ਪਲੀਜ ਮੁੜ ਆ ਯਾਰ
ਮੈਨੂੰ ਤੇਰੀ ਜ਼ਰੂਅਤ ਐ ।
ਪਲੀਜ ਮੁੜ ਆ ਯਾਰ
ਮੈਨੂੰ ਤੇਰੀ ਜ਼ਰੂਅਤ ਐ ।
"ਚੌਹਾਨ"
Wednesday, September 26, 2018
Tuesday, September 25, 2018
Sunday, September 23, 2018
तोड़ दूं एक घड़ी में अपने असूल,
ग़ज़ल
दिल जला के हसे वो महफ़िल न हो ।
जो मिले ना कभी वो मंजिल न हो ।
ये हसीं, ये नज़ाकत,ये सादगी,
कौन है देखके जो पागल न हो ।
ज़ख़्म की फिर वही तूं कर ना दवा,
ए नदां’ फिर कहीं वो मुशिकल न हो ।
तोड़ दूं एक घड़ी में अपने असूल,
हर घड़ी में अगर तूं शामिल न हो ।
फिर दुआ में दुआ मेरी काट दी,
फिर सुना है इसे कुछ हासिल न हो ।
छोड़ दें आपका ये दर साकीया,
ना समझ दिल नदां’ जो जाहिल न हो ।
"चौहान"
दिल जला के हसे वो महफ़िल न हो ।
जो मिले ना कभी वो मंजिल न हो ।
ये हसीं, ये नज़ाकत,ये सादगी,
कौन है देखके जो पागल न हो ।
ज़ख़्म की फिर वही तूं कर ना दवा,
ए नदां’ फिर कहीं वो मुशिकल न हो ।
तोड़ दूं एक घड़ी में अपने असूल,
हर घड़ी में अगर तूं शामिल न हो ।
फिर दुआ में दुआ मेरी काट दी,
फिर सुना है इसे कुछ हासिल न हो ।
छोड़ दें आपका ये दर साकीया,
ना समझ दिल नदां’ जो जाहिल न हो ।
"चौहान"