Friday, July 6, 2018

mera dil dua,tera dil Khuda

ਤੇਰੇ ਨਾਲ ਮੁਹੱਬਤ ਹੋਣੀ
ਮੇਰੇ ਦਿਲ ਦੀ ਖਤਾ
ਤੈਨੂੰ ਅਹਿਸਾਸ ਨਾ ਹੋਣਾ
ਤੇਰੇ ਦਿਲ ਦੀ ਰਜਾ
ਮੇਰਾ ਦਿਲ ਦੁਆ
ਤੇਰਾ ਦਿਲ ਖ਼ੁਦਾ ।
" ਚੌਹਾਨ"

No comments:

Post a Comment