Chehre Te Ukrai Harfan Nu
ਚਿਹਰੇ ਤੇ ਉੱਕਰੇ ਹਰਫਾਂ ਨੂੰਮੇਰੇ ਮਹਿਰਮ ਪੜਹ੍ਦੇ ਲੋਕਬੁਰੀ ਮਰਜ਼ ਹੈ ਇਸ਼ਕ ਦੀਫਿਰ ਵੀ ਇਸ਼ਕ ਕਰਦੇ ਲੋਕਕਈ ਉਡਾਰੀ ਪੜ੍ਹ੍ਦੇ ਬਾਜ ਦੀਜਦ ਹਵਾ ’ਚ ਗੋਤੇ ਲਾਉਂਦਾ ਹੈਅੱਖ ਦਾ ਨਿਸ਼ਾਨਾ ਪਰਖਦੇਕਿਸ ਸ਼ੈਅ ਤੇ ਨਜ਼ਰ ਟਿਕਾਉਂਦਾ ਹੈਰਫ਼ਤਾਰ ਦੇਖ ਵੇ ਨਜ਼ਰ ਦੀਇਸ ਨੂੰ ਵੀ ਕਈ ਫੜਦੇ ਲੋਕਚਿਹਰੇ ਤੇ ਉੱਕਰੇ ਹਰਫਾਂ ਨੂੰਮੇਰੇ ਮਹਿਰਮ ਪੜਹ੍ਦੇ ਲੋਕ" ਚੌਹਾਨ"
No comments:
Post a Comment