Tuesday, March 13, 2018

punjabi shayari -mohabbat

ਮੁਹੱਬਤ ਹੀ ਉਹ ਸਸਤਰ ਹੈ
ਜਿਸ ਨਾਲ ਹਰ-ਇੱਕ ਬਾਜੀ ਜਿੱਤੀ ਜਾ ਸਕਦੀ ਹੈ
ਪਰ
ਸ਼ਰਤ ਇਹ ਐ ਕਿ
ਮੁਹੱਬਤ ਦਾ ਕਾਇਦਾ ਪੂਰਾ ਆਉਂਦਾ ਹੋਵੇ ।
"ਚੌਹਾਨ"

No comments:

Post a Comment