Tuesday, March 13, 2018

punjabi shayari - ਜਵਾਨ,ਕਿਸ਼ਾਨ/ਮਜਦੂਰ, ਸਾਹਿਤਕਾਰ ਤੇ ਔਰਤ

ਜਵਾਨ,ਕਿਸ਼ਾਨ/ਮਜਦੂਰ, ਸਾਹਿਤਕਾਰ ਤੇ ਔਰਤ
ਉਹ ਧੁਰੇ ਨੇ
ਜਿਸ ਦੁਆਲੇ ਦੇਸ਼ ਦਾ ਭਵਿੱਖ ਘੁੰਮਦਾ ਹੈ
ਜਿਸ ਦੇਸ਼ ਵਿੱਚ ਇਹਨਾਂ ਨੂੰ ਪਾਗਲ/ਮੂਰਖ਼,ਗਰੀਬ-ਲਾਚਾਰ, ਸੌਦਾਈ ਜਾਂ ਗੁਲਾਮ ਸਮਝਿਆ ਜਾਵੇ,ਬਣਾਇਆ ਜਾਵੇ ਜਾ ਇਹ ਹੋਣ
ਜਿਸ ਦੇਸ਼ ਦਾ ਆਮ ਨਾਗਰਿਕ ਇਹਨਾਂ ਦੇ ਭਵਿੱਖ ਬਾਰੇ ਚਿੰਤਤ ਜਾਂ ਜਾਗਰਿਤ ਨਹੀਂ
ਉਸ ਦੇਸ਼ ਦੇ ਭਵਿੱਖ ਨੂੰ ਉੱਚਾ ਉਸਾਰਨਾ ਨਾ ਮੁਮਕਿਨ ਵਰਗਾ ਹੁੰਦਾਂ ।
" ਚੌਹਾਨ"

No comments:

Post a Comment