tera badal ta nahi-kavita Posted By: hindi movie and song May 13, 2018 Leave a Reply ਤੇਰੇ ਵਰਗੇ ਲੱਖਾਂ ਨੇਮੈਂ ਇਹ ਕਹਾਂ ਤਾਂ ਤੌਹੀਨ ਐਮੇਰੇ ਇਸ਼ਕ ਦੀਮੇਰੀ ਮੁਹੱਬਤ ਦੀਖੈਰ ਦੁਨੀਆਂ ’ਤੇਤੇਰਾ ਬਦਲ ਤਾਂ ਨਹੀਂਪਰ ਇੱਕ ਗੱਲ ਯਾਦ ਰੱਖੀਂਤੈਨੂੰ ਮੇਰੇ ਵਰਗਾ ਹੋਰ ਤਾਂ ਕੀਅੱਜ ਤੋਂ ਬਾਅਦਜੇ ਕਦੇ ਮੈਂ ਵੀ ਤੈਨੂੰ ਮਿਲਿਆਤਾਂਮੇਰੇ ਵਰਗਾ ਨਹੀਂ ਮਿਲਣਾ ।" ਚੌਹਾਨ" Tweet Share Share Share Share
No comments:
Post a Comment