ishq di peerh-dohe Posted By: hindi movie and song May 13, 2018 Leave a Reply ਪੀੜ ਅਵੱਲੀ ਇਸ਼ਕ ਦੀ, ਨਿੱਤ ਕਸ਼ੀਦੇ ਖੂਨ ।ਕਰਦਾ ਕੋਈ ਜੇ ਦਵਾ, ਪੈ ਜਾਂਦੀ ਐ ਦੂਨ ॥ਖਬਰੇ ਕਿਹੜੀ ਕਲਮ ਨੇ ,ਲਿਖਤੇ ਮੇਰੇ ਲੇਖ ।ਫੱਟ ਤੋਂ ਨਾਸ਼ੂਰ ਬਣੇ, ਲੱਗੇ ਰੇਖ ’ਚ ਮੇਖ ॥"ਚੌਹਾਨ" Tweet Share Share Share Share
No comments:
Post a Comment