namak or pather punjabi poetry
ਲੂ਼ਣ ਤੇ ਪੱਥਰ ਦੋਵੇਂ ਦੋਸਤ ਸਨ ਦੋਵੇਂ ਬੈਠੇ ਜ਼ਿੰਦਗੀ ਦੇ ਰੁਝੇਵਿਆਂ ਦੀ ਗੱਲ ਕਰ ਰਹੇ ਸਨ ਅਚਾਨਕ ਕਣੀਆਂ ਵਰਸਣ ਲੱਗੀਆਂ ਪੱਥਰ ਇੱਕਦਮ ਖੜਾ ਹੋ ਕੇ ਬੋਲਿਆ ਕਿ ਯਾਰ ਚੱਲੀਏ ਖੁਰਦੇ ਆਂ ।ਲੂਣ ਹੱਸਿਆ ਤੇ ਬੋਲਿਆ ਬਾਈ ਜੀ ਜਿਹੜੇ ਖੁਰਦੇ ਐ ਉਹ ਬੋਲਣ ਜੋਗੇ ਕਿੱਥੇ ਹੁੰਦੇ ਐ ।( ਮੇਰੀ ਬੇਬੇ ਤੋਂ ਸੁਣੀ ਗੱਲ )...
No comments:
Post a Comment