Monday, March 19, 2018

punjabi shayari - ਐਸੀ ਤੈਸੀ

ਇੱਕ ਗ਼ਜ਼ਲ ਦਾ ਮਤਲਾ ਤੇ ਮਕਤਾ
ਜ਼ਿੰਦਗੀ ਦੀ ਗਰਜ਼ ਦੀ,ਐਸੀ ਤੈਸੀ ।
ਦਰਦ ਦੀ, ਹਰ ਮਰਜ਼ ਦੀ,ਐਸੀ ਤੈਸੀ ।
ਰੋ ਰਿਹਾਂ ਮੈਂ ਕਿ ਸੁਣ ਜੇ, ਮਾਂ ਨੂੰ ਕੇਰਾਂ,
ਰੋਣਿਆਂ ਦੀ ग़ਰਜ਼ ਦੀ, ਐਸੀ ਤੈਸੀ ।
"चौहान"

No comments:

Post a Comment