ਖਿਆਲ ਫਿਰ,ਮੇਰਾ ਖਿਆਲ ਨਾ ਹੋਇਆ ।
ਕਿ ਇਸ਼ਕ ਵਿੱਚ,ਕੋਈ ਕਮਾਲ ਨਾ ਹੋਇਆ ।
ਗ਼ਮ-ਏ-ਹਿਜਰ ਹੋਇਆ ,ਖੁਆਬ ਲੱਜਤ ਦਾ,
ਸਿਲਾ ਮੁਹੱਬਤ ਦਾ,ਵਸਾਲ ਨਾ ਹੋਇਆ ।
ਜਵਾਬ ਹੁੰਦਾਂ ਹਰ ਸਵਾਲ ਦਾ,ਐ ਦਿਲ,
ਸਵਾਲ ਹੀ ਮੇਰਾ,ਸਵਾਲ ਨਾ ਹੋਇਆ ।
ਲਹੂ ਜਿਗਰ ਦਾ ਪੀ, ਗਈ ਕਲਮ ਸਾਰਾ,
ਦਿਲਾਂ ਕਦੇ ਤੈਨੂੰ , ਮਲਾਲ ਨਾ ਹੋਇਆ !
ਸਿਫ਼ਤ ਕਰੀ ਤੇਰੀ, ਜਦੋਂ ਖ਼ੁਦਾਇਆ ਮੈਂ,
ਬਵਾਲ ਹੋਇਆ ਪਰ,ਧਮਾਲ ਨਾ ਹੋਇਆ ।
"ਚੌਹਾਨ"
ਕਿ ਇਸ਼ਕ ਵਿੱਚ,ਕੋਈ ਕਮਾਲ ਨਾ ਹੋਇਆ ।
ਗ਼ਮ-ਏ-ਹਿਜਰ ਹੋਇਆ ,ਖੁਆਬ ਲੱਜਤ ਦਾ,
ਸਿਲਾ ਮੁਹੱਬਤ ਦਾ,ਵਸਾਲ ਨਾ ਹੋਇਆ ।
ਜਵਾਬ ਹੁੰਦਾਂ ਹਰ ਸਵਾਲ ਦਾ,ਐ ਦਿਲ,
ਸਵਾਲ ਹੀ ਮੇਰਾ,ਸਵਾਲ ਨਾ ਹੋਇਆ ।
ਲਹੂ ਜਿਗਰ ਦਾ ਪੀ, ਗਈ ਕਲਮ ਸਾਰਾ,
ਦਿਲਾਂ ਕਦੇ ਤੈਨੂੰ , ਮਲਾਲ ਨਾ ਹੋਇਆ !
ਸਿਫ਼ਤ ਕਰੀ ਤੇਰੀ, ਜਦੋਂ ਖ਼ੁਦਾਇਆ ਮੈਂ,
ਬਵਾਲ ਹੋਇਆ ਪਰ,ਧਮਾਲ ਨਾ ਹੋਇਆ ।
"ਚੌਹਾਨ"
No comments:
Post a Comment