ਜ਼ਿਹਨ ਤੋਂ
ਕਲਮ ਤੱਕ
ਕਲਮ ਤੋਂ
ਕਾਗਜ ਤੱਕ
ਜੋ
ਸ਼ਬਦ ਆਉਂਦਾ
ਉਹ
ਤੂੰ ਹੀ ਤੇ ਹੁੰਨਾਂ
ਰੂਹ ਵਿੱਚ
ਦਿਲ ਵਿੱਚ
ਮੇਰੀ ਸੋਚ ਵਿੱਚ
ਤੂੰ ਹੀ ਤੇ ਹੈਂ
ਤੂੰ ਹੀ ਐਂ !!
"ਚੌਹਾਨ"
ਕਲਮ ਤੱਕ
ਕਲਮ ਤੋਂ
ਕਾਗਜ ਤੱਕ
ਜੋ
ਸ਼ਬਦ ਆਉਂਦਾ
ਉਹ
ਤੂੰ ਹੀ ਤੇ ਹੁੰਨਾਂ
ਰੂਹ ਵਿੱਚ
ਦਿਲ ਵਿੱਚ
ਮੇਰੀ ਸੋਚ ਵਿੱਚ
ਤੂੰ ਹੀ ਤੇ ਹੈਂ
ਤੂੰ ਹੀ ਐਂ !!
"ਚੌਹਾਨ"
No comments:
Post a Comment