Monday, November 6, 2017

thokar - sher o shayari chauhan ·

ਠੋਕਰ ਦਾ 
ਕੰਮ ਤਾਂ 
ਠੋਕਰ ਦੇਣਾ ਹੁੰਦਾ
ਕੋਈ ਕਿੱਲਹ੍ 
ਜੇ
ਠੋਕਰ ਨਾਲ ਉਖੜਦਾਂ
ਤਾਂ
ਕੋਈ ਕਿੱਲਹ੍
ਠੋਕਰ ਨਾਲ ਮਜਬੂਤ ਵੀ ਹੁੰਦਾ
ਹੁਣ
ਜੇ ਇੱਕ ਠੋਕਰ
ਨੂੰ ਖਿੜੇ ਮੱਥੇ ਮਿਲਦਾ
ਤੇ
ਆਪਣੀ ਪਕੜ ਬਣਾ ਲੈਂਦਾ
ਤੇ
ਦੂਜਾ ਠੋਕਰ ਤੋਂ
ਪਾਸਾ ਵਟਦਾ ਉਖੜ ਜਾਂਦਾ
ਖਿੰਡ ਜਾਂਦੈ
ਇਸ਼ ਵਿੱਚ
ਠੋਕਰ ਦਾ ਕੀ ਦੋਸ
ਠੋਕਰ ਦਾ
ਕੰਮ ਤਾਂ
ਠੋਕਰ ਦੇਣਾ ਹੀ ਹੁੰਦਾ !!!
"ਚੌਹਾਨ"

No comments:

Post a Comment