Saturday, November 11, 2017

Sad Shayari 10+ collectionlatest Sad Status, best Sad Status, New Sad Shayari , Top Sad Shayari, urdu sad shayari

Top Sad Shayari, urdu sad shayari

मेरी आंखों में पानी ग़म का है कि खुशी का है

जो जिस हालत में है वो वोही समझे तो बहतर...

"चौहान"

میری ضد میں شامل ہو رہا ہے

 جووہ نادان ہے آے دل یا قیامت ہے ۔۔

'چوہان'

ਠਹਿਰ ਐ ਦਿਲ, ਕਿੱਧਰੇ ਫਿਰ ਨਾ ਬਵਾਲ ਉੱਠੇ, ਛੱਡ ਲਿਖ਼ਨਾ, ਇਸ ਤੋਂ ਪਹਿਲਾਂ ਫਿਰ ਸਵਾਲ ਉੱਠੇ । ਸੋਚਦਾ ਹਾਂ ਚੁੱਪ ਕਰ ਕੇ, ਬੁੱਤ ਵਾਂਗ ਖੜ ਜਾਂ, ਨਾ ਦਿਲੇ ਵਿੱਚ ਸ਼ੌਰ ਉੱਠੇ,ਤੇ ਨ ਤਾਲ ਉੱਠੇ । ਅੱਖ ਲੱਗੇ ਤਾਂ ਖੁਆਬਾਂ, ਸੰਗ ਆ ਰਲੇ ਉਹ, ਜਾਗਦਾਂ ਤਾਂ ਖ਼ਾਬ ਉਸਦਾ ਬਣ ਕੇ ਭਾਲ ਉੱਠੇ । ਕੀ ਕਹਾਂ ਅਹਿਸਾਸ ਨੂੰ ਮੈਂ,ਠਹਿਰਿਐ ਜੁ ਜ਼ਿਹਨ ’ਚ, ਰਮਜ਼ ਉੱਠੇ ਨਾ ਦਿਲਾ ਹੁਣ ,

images for Sad Shayari dil


...

romantic ghazal-ae dil thehar ja

ਠਹਿਰ ਐ ਦਿਲ, ਕਿੱਧਰੇ ਫਿਰ ਨਾ ਬਵਾਲ ਉੱਠੇ,
ਛੱਡ ਲਿਖ਼ਨਾ, ਇਸ ਤੋਂ ਪਹਿਲਾਂ ਫਿਰ ਸਵਾਲ ਉੱਠੇ ।
ਸੋਚਦਾ ਹਾਂ ਚੁੱਪ ਕਰ ਕੇ, ਬੁੱਤ ਵਾਂਗ ਖੜ ਜਾਂ,
ਨਾ ਦਿਲੇ ਵਿੱਚ ਸ਼ੌਰ ਉੱਠੇ,ਤੇ ਨ ਤਾਲ ਉੱਠੇ ।
ਅੱਖ ਲੱਗੇ ਤਾਂ ਖੁਆਬਾਂ, ਸੰਗ ਆ ਰਲੇ ਉਹ,
ਜਾਗਦਾਂ ਤਾਂ ਖ਼ਾਬ ਉਸਦਾ ਬਣ ਕੇ ਭਾਲ ਉੱਠੇ ।
ਕੀ ਕਹਾਂ ਅਹਿਸਾਸ ਨੂੰ ਮੈਂ,ਠਹਿਰਿਐ ਜੁ ਜ਼ਿਹਨ ’ਚ,
ਰਮਜ਼ ਉੱਠੇ ਨਾ ਦਿਲਾ ਹੁਣ , ਪੈੜ- ਚਾਲ ਉੱਠੇ ।
ਗੁਜਰ ਜਾਂਦੀ ਜ਼ਿੰਦਗੀ ਤਾਂ, ਕਦ ਰੁਕੇ ਕਿਸੇ ਬਿਨ,
ਪੀੜ ਯਾਦਾ ਦੀ ਦਿਲਾ ਪਰ, ਬੇਮਿਸਾਲ ਉੱਠੇ ।

’ਚੌਹਾਨ"

...

No comments:

Post a Comment