Saturday, November 11, 2017

Sad Shayari Collection,Very Sad Shayari 90+ collection ,Hindi Sad Shayari, Best Sad Status,

Hindi Sad Shayari, Best Sad Status, New Sad Shayari 

किस ग़म की बात करू किस किस ग़म की तेरे पास दवा है, 
लाखो छेद बने हैं दिल पर अब तक हर एक ज़ख्म हरा है । 
महलों में रहने वाले महलों से निकले तो देखेगे, 
चांद गगन का उनकी खातिर फिर छत पर आज रुका है । 
जो जो बातें हैं ईस दिल में आज नसे में कह देता हूं,
साकी फिर भर पैमाना फिर पागल दिल बहक रहा है ।
"चौहान"
...

Sad Shayari Collection,Very Sad Shayari 90+ collection ,Hindi Sad Shayari, Best Sad Status, Ghazal Heart Touching Lines, Heart Touching Shayari, Lyric Poetry, ... New Quotes Song Lyrics Hindi Ideas Romantic Song Lyrics, Old Song Lyrics, ...,Love Gazals ਅੱਖੀਆਂ ਵਿੱਚ ਮਚਲਿਆ ਸਹਿਮਤੀ ਦਾ ਸਿਲਸਿਲਾ,  ਦੋ ਦਿਲਾਂ ਵਿਚ ਛਿੜ ਗਿਆ ਮਹਿਕਸੀ ਦਾ ਸਿਲਸਿਲਾ ।   ਚੰਨ ਚੜਿਹ੍ਆ ਛੱਤ ’ਤੇ ਰਾਤ ਹੋਈ ਚਾਨਣੀ,  ਬਸ ਸੁਰੂ ਫਿਰ ਹੋ ਗਿਆ ਆਸ਼ਕੀ ਦਾ ਸਿਲਸਿਲਾ ।  ਹਰ ਸਵਾਲ ਦਾ ਹੱਲ ਹੈ ਮੁਸ਼ਕਿਲਾਂ ਮਿਟ ਜਾਦੀਆਂ,  ਸਿਰ ਝੁਕਾ ਕੇ ਕਿਉਂ ਕਹੇਂ ਬੇਵਸੀ ਦਾ ਸਿਲਸਿਲਾ ।  ਕਰ ਗਿਲਾ ਨਾ ਵਕਤ ’ਤੇ ਬਦਲਦਾਂ ਜੋ ਹਰ ਘੜੀ,  ਵਾਚਿਆ ਕਰ ਤੂੰ ਦਿਲਾ  ਤਾਜ਼ਗੀ ਦਾ ਸਿਲਸਿਲਾ ।  ਪੱਥਰਾਂ ਚੋਂ ਢੂੰਡ ਲੈ ਹੁਣ ਖ਼ੁਦਾ ਦੇ ਭੇਸ ਨੂੰ,  ਰਾਸ ਆਵੇ ਜੇ ਦਿਲਾ ਬੰਦਗੀ ਦਾ ਸਿਲਸਿਲਾ ।  ਹੈ ਸੁਦਾਈ ਬੂਟਿਆ ਬਜਮ ਵਿੱਚ "ਚੌਹਾਨ" ਇੱਕ,  ਨੇਹ੍ਰਿਆਂ ਵਿੱਚ ਤੋਰਦਾਂ  ਰੌਸ਼ਨੀ ਦਾ ਸਿਲਸਿਲਾ

Images for romantic shayari silsila

...

romantic ghazals lyrics


ਅੱਖੀਆਂ ਵਿੱਚ ਮਚਲਿਆ ਸਹਿਮਤੀ ਦਾ ਸਿਲਸਿਲਾ,
ਦੋ ਦਿਲਾਂ ਵਿਚ ਛਿੜ ਗਿਆ ਮਹਿਕਸੀ ਦਾ ਸਿਲਸਿਲਾ ।

ਚੰਨ ਚੜਿਹ੍ਆ ਛੱਤ ’ਤੇ ਰਾਤ ਹੋਈ ਚਾਨਣੀ,
ਬਸ ਸੁਰੂ ਫਿਰ ਹੋ ਗਿਆ ਆਸ਼ਕੀ ਦਾ ਸਿਲਸਿਲਾ ।
ਹਰ ਸਵਾਲ ਦਾ ਹੱਲ ਹੈ ਮੁਸ਼ਕਿਲਾਂ ਮਿਟ ਜਾਦੀਆਂ,
ਸਿਰ ਝੁਕਾ ਕੇ ਕਿਉਂ ਕਹੇਂ ਬੇਵਸੀ ਦਾ ਸਿਲਸਿਲਾ ।
ਕਰ ਗਿਲਾ ਨਾ ਵਕਤ ’ਤੇ ਬਦਲਦਾਂ ਜੋ ਹਰ ਘੜੀ,
ਵਾਚਿਆ ਕਰ ਤੂੰ ਦਿਲਾ  ਤਾਜ਼ਗੀ ਦਾ ਸਿਲਸਿਲਾ ।
ਪੱਥਰਾਂ ਚੋਂ ਢੂੰਡ ਲੈ ਹੁਣ ਖ਼ੁਦਾ ਦੇ ਭੇਸ ਨੂੰ,
ਰਾਸ ਆਵੇ ਜੇ ਦਿਲਾ ਬੰਦਗੀ ਦਾ ਸਿਲਸਿਲਾ ।
ਹੈ ਸੁਦਾਈ ਬੂਟਿਆ ਬਜਮ ਵਿੱਚ "ਚੌਹਾਨ" ਇੱਕ,
ਨੇਹ੍ਰਿਆਂ ਵਿੱਚ ਤੋਰਦਾਂ  ਰੌਸ਼ਨੀ ਦਾ ਸਿਲਸਿਲਾ ।

"ਚੌਹਾਨ"

No comments:

Post a Comment