Saturday, November 11, 2017

New Romantic Shayari, Romantic Love Quotes,Romantic Shayari For Love, हिंदी रोमांटिक शायरी ...

Romantic Shayari For Love, हिंदी रोमांटिक शायरी ...एक उम्र प्यार की

एक उम्र का प्यार 
शोक
उम्मीदें
सपने
खुशी - ग़म 
ऐसा बहुत कुछ है जो कहना 
बाकी है अभी .. 

."चौहान"

یک امر کا پار 
شوک
امیدیں
سپنے
کھشی
غم
ایسا باھوت کچھ ھے
جہ کھنا ھے۔۔

'چوہان'

ਦਿਲ ਦੀ ਆਵਾਰਗੀ, ਆਖੋ ਤਾਂ ਕਹਿ ਦਿਆਂ ,  ਮੇਰੀ ਇੱਕ ਤਿਸ਼ਨਗੀ, ਆਖੋ ਤਾਂ ਕਹਿ ਦਿਆਂ ।  ਮੁਖੜੇ ਦੇ ਨੂਰ ਨੂੰ, ਲਫਜਾਂ ’ਚ ਕਹਾਂ ਕਿਵੇਂ,  ਪਰ ਉਸਦੀ -ਸਾਦਗੀ, ਆਖੋ ਤਾਂ ਕਹਿ ਦਿਆ ।  ਪੱਥਰ ਦੇ ਬੁੱਤ ਵਿੱਚ, ਦਿਸਦੀ ਹੈ ਝਲਕ ਇੱਕ,  ਦਿਸਦੀ ਕਿਸ ਨਾਲ ਦੀ ? ਆਖੋ ਤਾਂ ਕਹਿ ਦਿਆਂ ।  ਪਲ ਵਿਚ ਕਰਦੇ ਫ਼ਨਾਹ,ਫੇਲੈ ਹਰ ਨੇਹ੍ਰ ਨੂੰ ,  ਐਸੀ ਇੱਕ ਰੌਸ਼ਨੀ,


Images for sadgi shayari


ghazal ghazal - awargi lyrics
ਦਿਲ ਦੀ ਆਵਾਰਗੀ, ਆਖੋ ਤਾਂ ਕਹਿ ਦਿਆਂ ,
ਮੇਰੀ ਇੱਕ ਤਿਸ਼ਨਗੀ, ਆਖੋ ਤਾਂ ਕਹਿ ਦਿਆਂ ।
ਮੁਖੜੇ ਦੇ ਨੂਰ ਨੂੰ, ਲਫਜਾਂ ’ਚ ਕਹਾਂ ਕਿਵੇਂ,
ਪਰ ਉਸਦੀ -ਸਾਦਗੀ, ਆਖੋ ਤਾਂ ਕਹਿ ਦਿਆ ।
ਪੱਥਰ ਦੇ ਬੁੱਤ ਵਿੱਚ, ਦਿਸਦੀ ਹੈ ਝਲਕ ਇੱਕ,
ਦਿਸਦੀ ਕਿਸ ਨਾਲ ਦੀ ? ਆਖੋ ਤਾਂ ਕਹਿ ਦਿਆਂ ।
ਪਲ ਵਿਚ ਕਰਦੇ ਫ਼ਨਾਹ,ਫੇਲੈ ਹਰ ਨੇਹ੍ਰ ਨੂੰ ,
ਐਸੀ ਇੱਕ ਰੌਸ਼ਨੀ, ਆਖੋ ਤਾਂ ਕਹਿ ਦਿਆਂ ।
ਤਾਰਾ ਨਾ ਫੁੱਲ ਨਾ, ਹਸਤੀ ਮਸ਼ਹੂਰ ਹੈ,
ਹੈ ਇਹ ਚੌਹਾਨ ਕੀ ?ਆਖੋ ਤਾਂ ਕਹਿ ਦਿਆਂ ।

"ਚੌਹਾਨ"

No comments:

Post a Comment