Saturday, November 11, 2017

bahut romantic shayari , urdu shayari , punjabi Shayari,punjabi Status, punjabi SMS Status

urdu romantic shayari , urdu shayari، urdu SMS Status
ہتھ نو نوں ہتھ آوے
پتھ نوں پتھ آوے

زندگی دوکھ جی کے
کی دلا تتھ آوے

'چوہان'


ਹੱਥ ਨੂੰ ਹੱਥ ਆਵੇ, ਪੱਥ ਨੂੰ ਪੱਥ ਆਵੇ, ਜ਼ਿੰਦਗੀ ਦੇਖ ਜੀ ਕੇ,ਇਸ ’ਚ ਕੀ ਤੱਥ ਆਵੇ । ਹਾਂ ਬੜਾ ਦੂਰ ਮੈਂ ਵੀ,ਬਾਤ ਦੀ ਹਰ ਸਮਝ ਤੋਂ, ਪਰ ਤਿਰਾ ਹਾਸੀਆ ਵੀ, ਕਦ ਮੇਰੇ ਹੱਥ ਆਵੇ । ਕੀ ਲਿਖਾਂ ਸਾਦਗੀ ਤੇ, ਹੁਸ਼ਨ ਕੀ ਹੈ ਬਲਾ

images for punjabi SMS Status


...
punjabi Shayari ,Punjabi Poetry - Best Punjabi Poetry with punjabi ghazal

ਹੱਥ ਨੂੰ ਹੱਥ ਆਵੇ, ਪੱਥ ਨੂੰ ਪੱਥ ਆਵੇ,
ਜ਼ਿੰਦਗੀ ਦੇਖ ਜੀ ਕੇ,ਇਸ ’ਚ ਕੀ ਤੱਥ ਆਵੇ ।
ਹਾਂ ਬੜਾ ਦੂਰ ਮੈਂ ਵੀ,ਬਾਤ ਦੀ ਹਰ ਸਮਝ ਤੋਂ,
ਪਰ ਤਿਰਾ ਹਾਸੀਆ ਵੀ, ਕਦ ਮੇਰੇ ਹੱਥ ਆਵੇ ।
ਕੀ ਲਿਖਾਂ ਸਾਦਗੀ ਤੇ, ਹੁਸ਼ਨ ਕੀ ਹੈ ਬਲਾ ਬਸ,

ਉਸ ਜਿਹਾ ਸ਼ਬਦ ਕੋਈ ,ਕਦ ਮਿਰੇ ਹੱਥ ਆਵੇ ।
ਉਹ ਕਹੇ ਲਫ਼ਜ ਇੱਕੋ, ਪਰ ਕਹੇ ਕੁਝ ਜੁਬਾਨੋ,
ਵਾਚਨਾਂ ਐ ਮੁਹੱਬਤ, ਕੀ ਤਿਰਾ ਤੱਥ ਆਵੇ ।
ਰੜਕਦੀ ਅੱਖਰਾਂ ਵਿੱਚ,ਸਿੱਲ ਹੈ ਕਾਸਦੀ ਇਹ,
ਭੇਜਦੀ ਮਾਂ ਜਦੋਂ ਖਤ,ਕਿਸ ’ਚ ਲਥ-ਪੱਥ ਆਵੇ ।।

"ਚੌਹਾਨ"

No comments:

Post a Comment