Tuesday, November 7, 2017

katra - sher o shayari chauhan ·

ਕਿਧਰੇ ਹਵਾ ਹੋਇਆ,ਕਿਧਰੇ ਘਟਾ ਹੋਇਆ,ਕਿਧਰੇ ਫ਼ਨਾ ਹੋਇਆ,ਕਿਧਰੇ ਖ਼ੁਦਾ ਹੋਇਆ ।ਕਿਹੜੀ ਖੁਸ਼ੀ ’ਚ ਗਿਆ, ਉਹ ਅੰਬਰਾਂ ਤੀਕਰ,ਕਿਸ ਤਿਸਨਗੀ ’ਚ ਸਮੁੰਦਰ ਕੱਤਰਾ ਹੋਇਆ ।। "ਚੌਹਾਨ"

No comments:

Post a Comment