ਕਰ ਰਿਹੈ ਦਿਲ ਸ਼ਿਕਾਇਤ ਵੀ -ਪੰਜਾਬੀ ਸ਼ਾਇਰੀ Posted By: hindi movie and song May 08, 2018 Leave a Reply ਗੁਰਬਤ-ਏ- ਦਿਲ ਦਰਦ ਬਿਰਹਾ, ਹੈ ਮੁਹੱਬਤ ਦਿਰਾਵਤ ਵੀ । ਤਿਸ਼ਨਗੀ ਹੈ ਬੰਦਗੀ ਹੈ, ਹੈ ਮੁਹੱਬਤ ਬਗਾਵਤ ਵੀ । ਨਾ ਮੁਹੱਬਤ ਵਿੱਚ ਮੁਹੱਬਤ, ਨਾ ਇਬਾਦਤ ਵਿੱਚ ਇਬਾਦਤ ,ਕਿਸ ਗਲੀ ਵਿੱਚ ਆ ਗਿਆ ਮੈਂ,ਕਰ ਰਿਹੈ ਦਿਲ ਸ਼ਿਕਾਇਤ ਵੀ ।"ਚੌਹਾਨ" Tweet Share Share Share Share
No comments:
Post a Comment