Friday, April 13, 2018

ek chutkule

ਰਾਤੀ ਇੱਕ ਜੁਗਨੂੰ ਦੇਖਿਆ ਬਚਪਨ ’ਚ ਆਮ ਹੀ ਸੁਣਿਆ ਇੱਕ ਚੁਟਕਲਾ ਯਾਦ ਆ ਗਿਆ :-
ਹੋਇਆ ਇਉਂ ਕਿ ਦੋ ਅਮਲੀਆਂ ਨੂੰ ਮੱਛਰ ਬਹੁਤ ਤੰਗ ਕਰ ਰਿਹਾ ਸੀ ਤਾਂ ਇੱਕ ਨੇ ਕਿਹਾ ਕਿ ਯਾਰ ਦੀਵਾ ਬੁਝਾ ਦੇ ਆਪੇ ਮੱਛਰਾਂ ਨੂੰ ਕੁਝ ਦਿਸਣਾ ਨਹੀਂ ਤੇ ਆਪਾਂ ਨੇਹ੍ਰੇ ’ਚ ਬਚ ਜਾਵਾਂਗੇ ਚਲੋ ਜੀ ਦੀਵਾ ਬੁਝਾ ਦਿੱਤਾ ਗਿਆ ਪਰ ਕੁਝ ਚਿਰ ਬਾਅਦ ਉੱਥੇ ਜੁਗਨੂੰ ਆ ਗਿਆ ਜੁਗਨੂੰ ਨੂੰ ਦੇਖਦਿਆਂ ਹੀ ਇੱਕ ਅਮਲੀ ਨੇ ਰੌਲਾ ਸੁਰੂ ਕੀਤਾ ਭਜ ਲੈ ਬਾਈ ਭੱਜੀ ਦਾ ਐ ਤਾਂ ਮੱਛਰ ਤਾਂ ਬੈਟਰੀਆਂ ਲੈ ਕੇ ਆ ਗਏ ।

No comments:

Post a Comment