Saturday, March 10, 2018

kujh hadse kujh Silsilay poem

ਦਿਲ ਦੀ ਗੱਲ
ਜਿਸ ਅੱਗੇ ਵੀ ਰੱਖੀ
ਉਸਨੇ ਠੋਕਰ ਮਾਰ ਦਿੱਤੀ
ਖੈਰ ...
ਦੁਨੀਆਂਦਾਰੀ ਐ
ਕੁਝ ਸਿਲਸਿਲੇ
ਕੁਝ ਹਾਦਸੇ 
ਵੀ ਹੋਣੇ ਲਾਜ਼ਿਮੀ ਨੇ !
" ਚੌਹਾਨ"

No comments:

Post a Comment