Saturday, March 10, 2018

नामुमकिन शायरी

इश्क

लाइलाज मर्ज

तो नहीं
किन्तू
वक्त पर
इसका हकीम मिलना
नामुमकिन जैसा है ।
" चौहान"
........
ਇਸ਼ਕ
ਲਾ-ਇਲਾਜ਼ ਮਰਜ਼
ਤਾਂ ਨਹੀਂ
ਪਰ ਹਾਂ
ਇਸ ਦੇ ਵੈਦ ਦਾ ਮਿਲਣਾ
ਨਾ-ਮੁਮਕਿਨ ਵਰਗਾ
ਲਾਜ਼ਿਮੀ ਐ ।
"ਚੌਹਾਨ"

No comments:

Post a Comment