haar jeet poetry Posted By: hindi movie and song March 22, 2018 Leave a Reply ਮੈਂ ਹਾਰ ਜਾਵਾਂਇਹ ਉਹ ਚਾਹੁੰਦਾ ਨਹੀਂਜਿੱਤਿਆ ਉਹ ਜਾਂਦਾ ਨਹੀਂਤਾਂ ਫਿਰਐ ਦਿਲਜਦੋਂ ਤੱਕ ਉਸਦਾ ਦਿਲ ਕਹੇਜਦੋਂ ਤੱਕ ਤੂੰ ਧੜਕਦਾ ਐਯਾਰਾ ਖੇਡ ਲੈਣ ਦੇ ਉਸਨੂੰਖੇਡ ਲੈਣ ਦੇਜਦੋਂ ਤੱਕ ਜਾਨ ਐਜਦੋਂ ਤੱਕ ... !"ਚੌਹਾਨ" Tweet Share Share Share Share
No comments:
Post a Comment