Saturday, March 17, 2018

dard e hijr poetry

ਵਿਛੋੜੇ ਦਾ ਦਰਦ
ਤਾਂ ਹੁੰਦਾਂ ਯਾਰਾ
ਬਹੁਤ ਹੁੰਦੈ
ਕਈ ਵਾਰੀ 
ਤਾਂ ਐਨਾ ਹੁੰਦਾਂ
ਕਿ 
ਇਸ ਪੀੜ ਨਾਲ
ਸਿਸਕੀ ਲੈ ਕੇ
ਬੰਦ ਹੋਈ ਅੱਖ
ਜਿਸਮ ਚੋਂ
ਨਿਕਲਦੀ ਜਾਨ 
ਹੂ-ਬ- ਹੂ ਦੇਖ ਲੈਂਦੀ ਐ
ਵਿਛੋੜੇ ਦਾ ਦਰਦ
ਤਾਂ ਹੁੰਦਾਂ ਯਾਰਾ
ਬਹੁਤ ਹੁੰਦੈ ।
" ਚੌਹਾਨ"

No comments:

Post a Comment