Saturday, November 11, 2017

Romantic Poetry , Latest 40+ Romantic shayari, romantic ghazal lyrics,हिंदी शायरी, Romantic punjabi Poetry...

Izhar e muhabbat - Ghazal SMS-आंखों में पानी


मेरी आंखों में पानी ग़म का है कि खुशी का है
जो जिस हालत में है वो वोही समझे तो बहतर...

"चौहान"


,ਮੁਸ਼ਕਿਲ ’ਚ ਮੈਂ ਮੁਸ਼ਕਿਲ ਨੂੰ ਹਥਿਆਰ ਬਣਾ ਦਿੰਨਾਂ, ਇਕ ਫਿਕਰ ਨੂੰ ਬਸ ਦੂਜਾ,ਮੈਂ ਫਿਕਰ ਦਿਖਾ ਦਿੰਨਾਂ | ਇਜ਼ਹਾਰ  ਜਦੋਂ ਗ਼ਮ ਦਾ,ਲਿਖਦੀ ਹੈ ਕਲਮ ਮੇਰੀ, ਮੈਂ ਪੀੜ ਹਰਿਕ ਦਿਲ ਦੀ, ਹਰਫਾਂ ’ਚ ਛੁਪਾ ਦਿੰਨਾਂ |مشکل چہ مشکل دو موں ھتھار بنا دیناں   یک فکر نوں بس دوجا موں فکر دیکھا دیناں۔۔۔   اظہار مھبت دا لکجدی کلم میری   درد حریک دل دی موں ھرفاں چ چھوپا دیناں۔۔۔,

Shayari on izhar e mohabbat with image۔۔

...

Shayari on izhar e mohabbat 


مشکل چہ مشکل دو موں ھتھار بنا دیناں

یک فکر نوں بس دوجا موں فکر دیکھا دیناں۔۔۔ 

اظہار مھبت دا لکجدی کلم میری 

درد حریک دل دی موں ھرفاں چ چھوپا دیناں۔۔۔

"چوہان'

ਮੁਸ਼ਕਿਲ ’ਚ ਮੈਂ ਮੁਸ਼ਕਿਲ ਨੂੰ ਹਥਿਆਰ ਬਣਾ ਦਿੰਨਾਂ,
ਇਕ ਫਿਕਰ ਨੂੰ ਬਸ ਦੂਜਾ,ਮੈਂ ਫਿਕਰ ਦਿਖਾ ਦਿੰਨਾਂ |

ਇਜ਼ਹਾਰ  ਜਦੋਂ ਗ਼ਮ ਦਾ,ਲਿਖਦੀ ਹੈ ਕਲਮ ਮੇਰੀ,
ਮੈਂ ਪੀੜ ਹਰਿਕ ਦਿਲ ਦੀ, ਹਰਫਾਂ ’ਚ ਛੁਪਾ ਦਿੰਨਾਂ |

ਜੇ ਅਕਸ ਕਦੇ ਮਚਲੇ, ਪਾਣੀ ਦੀ ਸਤਾਹ ਉੱਤੇ,
ਸੋਚਾਂ ’ਚ ਤਿਰੀ ਛੋਹ ਦੀ, ਮੈਂ ਭਣਕ ਮਿਲਾ ਦਿੰਨਾਂ |

ਲੇਖਾਂ ’ਚ ਨਹੀਂ ਹੈ ਜੇ, ਤਾਂ ਕਰ ਨਾ ਗਿਲਾ ਐ ਦਿਲ,
ਕਿਉਂ ਵਕਤ ਗਏ ’ਤੇ ਤੂੰ, ਉਹ ਹੱਕ ਜਤਾ ਦਿੰਨਾਂ |

ਹਰ ਖਾਬ ਮੁਹੱਬਤ ਦਾ, ਬਿਰਹੋ ’ਚ ਪਿਆ ਸਿੰਮੇ ,
ਹਰ ਸ਼ੌਕ ਦਿਲੇ ਦਾ ਮੈਂ, ਅਸਕਾਂ 'ਚ ਵਹਾ ਦਿੰਨਾਂ ।

"ਚੌਹਾਨ"


No comments:

Post a Comment