Sunday, November 12, 2017

husn - sher o shayari chauhan ·

ਹੁਸ਼ਨ ਦੇ ਹੋਣੈ ਕਾਇਲ ਬਹੁਤੇ ,
ਸਾਦਗੀ ਨੇ ਵੀ ਮਾਰੇ ਨੇ ਕਈ ।
ਭਰਿਆ ਗਰੂਰ ਦਾ ਕੋਈ ਕੀ ਜਾਣੈ,
ਕੰਨੀ ਮਹਿਲਾਂ ਤੋਂ ਕਤਰਾਉਂਦੇ ਵਣਜਾਰੇ ਨੇ ਕਈ ॥
"ਚੌਹਾਨ"

No comments:

Post a Comment