Wednesday, November 8, 2017

dhadkan - sher o shayari chauhan ·


ਦਿਮਾਗ ਦਾ
ਕੰਮ ਹੈ ਸੋਚਣਾ
ਦਿਲ ਦਾ
ਕੰਮ ਹੈ ਧੜਕਣਾ
ਦਿਮਾਗ ਧੜਕੇ ਕਿਵੇਂ ਤੇ ਦਿਲ ਸੋਚੇ ਕਿਵੇਂ
ਜੇ ਦਿਲ ਦਿਮਾਗ ਸੰਗ ਰਲਦਾ ਤਾਂ ਸੋਚ ਦੂਰ ਨਿਕਲ ਜਾਂਦੀ ਐ 
ਜੇ ਦਿਮਾਗ ਦਿਲ ਸੰਗ ਰਲਦਾ 
ਤਾਂ ਧੜਕਣ ਦੂਰ ਨਿਕਲ ਜਾਂਦੀ ਐ ...
"ਚੌਹਾਨ"

No comments:

Post a Comment