Friday, November 10, 2017

Best Haal-e-dil shayari , Hindi quotes, Haal-e-Dil Shayari Collection |, Dil se Shayari, हाल-ए-दिल शायरी

New Haal-e-dil shayari , New Haal-e-Dil Shayari Collection in hindi - बाकी सब ठीक है

दिल का हाल
बिन पानी के मछली जैसा है बस
बाकी सब ठीक है...
"चौहान"

दिल का हाल  बिन पानी के मछली जैसा है बस  बाकी सब ठीक है

Best Haal-e-dil shayari images - baki sab thik hai

heart touching urdu ghazal lyrics – Hindi Shayari – Poetry In urdu,Poetry In punjabi

ਇਸ਼ਕ ’ਚ ਪਵੇ ਕਦੋਂ ਮੁੱਲ, ਸਸਤਾ ਬਣੇ ਬਗੇਰ,
ਓਧਰ ਦਿਲਾ ਗਿਆ ਕਿਉਂ, ਰਸਤਾ ਮਿਲੇ ਬਗੇਰ ।
اشک چ پوے کدوں مل سستا بنے بگیر
اودھ دیلا گیآ کیوں؟ رستا میلے بگی
ਮੰਨੇ ਕਦੋਂ ਦਿਲਾ ਤੂੰ , ਮਨ ਦੀ ਕਰੇ ਹਮੇਸ ,
ਸਹਿੰਦਾ ਰਹੀ ਤੜਫ ਹੁਣ, ਸਿਕਵਾ ਕਰੇ ਬਗੇਰ 
مننے کدوں دیلا توں من دی کریں ھمیس
سہدا رھیں تڑپ ھنن شکوہ کرے بگیر
ਬਦਨਾਮ ਉਹ ਕਰੇ ਤਾਂ, ਕਰਦਾ ਰਹੇ ਬਸ਼ੱਕ,
ਕਿਸਨੂੰ ਮਿਲੀ ਹੈ ਜੰਨਤ, ਦਸ ਖਾਂ ਮਰੇ ਬਗੇਰ ।
بدنام اہ کرے تاں کردا رہے بیشک
کسنون ملی ہے جنت دس کھاں مرے بگیر
ਸੋਨਾ ਬਣੂ ਕਿ ਚਾਂਦੀ,ਐ ਦਿਲ ਤੇਰੀ ਉਮੀਦ,
ਕੁੰਦਨ ਬਣੂ ਕਿਵੇਂ ਪਰ ,ਅੱਗ ’ਚ ਸੜੇ ਬਗੇਰ ।
سونا بننوں کی چاںدی اے دل تیری امید
کندن بننوں کویں پر اگ چ سڑے بگیر
ਇਸ ਸਹਿਰ ਵਿੱਚ ਹਰਿਕ ਸੈਅ, ਨੂੰ ਹੋ ਗਿਆ ਗੁਮਾਨ,
"ਚੌਹਾਨ" ਹੁਣ ਨਿਕਲ ਚਲ, ਇੱਥੇ ਖੜੇ ਬਗੈਰ
عس سہر ویچ ہریک شیا نون ہو گیآ گومان
'چوہان' بس نکل چل پل طی کڑے بگیر
"چوہان'



No comments:

Post a Comment