Wednesday, February 20, 2019

ਪਾਣੀ ਨੂੰ ਮਚਾਉਣ ਦੀ ਰੀਂਝ ਨਾਲ ਅੱਗ

ਪਾਣੀ ਨੂੰ ਮਚਾਉਣ ਦੀ ਰੀਂਝ ਨਾਲ ਅੱਗ
ਖੁਦ ਹੀ ਖਤਮ ਹੋ ਜਾਂਦੀ ਐ
ਬਸ ਏਨਾ ਕੁ ਸਮਝ ਯਾਰਾ
ਬਾਕੀ ਛੱਡ ... ।
"ਚੌਹਾਨ"

No comments:

Post a Comment