ਗ਼ਜ਼ਲ
ਐ ਦਿਲ ,
ਮੁਸ਼ਕਿਲ ।
ਓਹੀ,
ਮਹਿਫਿਲ ।
ਓਹੀ,
ਕਾਤਿਲ ।
ਧੜਕੇ,
ਇਹ ਦਿਲ ।
ਹਰ ਸਾਹ,
ਹਰ ਪਲ ।
ਪਾਣੀ,
ਦੀ ਛਲ ।
ਕਰਦੀ,
ਕਲਕਲ ।
ਐ ਦਿਲ,
ਮੁਸ਼ਕਿਲ ।
ਮੁਸ਼ਕਿਲ;
ਐ ਦਿਲ ।
"ਚੌਹਾਨ"
ਐ ਦਿਲ ,
ਮੁਸ਼ਕਿਲ ।
ਓਹੀ,
ਮਹਿਫਿਲ ।
ਓਹੀ,
ਕਾਤਿਲ ।
ਧੜਕੇ,
ਇਹ ਦਿਲ ।
ਹਰ ਸਾਹ,
ਹਰ ਪਲ ।
ਪਾਣੀ,
ਦੀ ਛਲ ।
ਕਰਦੀ,
ਕਲਕਲ ।
ਐ ਦਿਲ,
ਮੁਸ਼ਕਿਲ ।
ਮੁਸ਼ਕਿਲ;
ਐ ਦਿਲ ।
"ਚੌਹਾਨ"
No comments:
Post a Comment