Sunday, December 2, 2018

ਸਿੱਲੇ ਸਿੱਲੇ ਹੌਕਿਆਂ ਦੀ ਸਿਸਕੀ ਦੀ ਚੀਸ ਨੂੰ

ਸਿੱਲੇ ਸਿੱਲੇ ਹੌਕਿਆਂ ਦੀ 
ਸਿਸਕੀ ਦੀ ਚੀਸ ਨੂੰ
ਮੇਰੇ ਰਮਕਦਿਆਂ ਸਾਹਾਂ ’ਚ 
ਪਛਾਣ ਵੇ ਹਾਣੀਆਂ ।
"ਚੌਹਾਨ"

No comments:

Post a Comment