Saturday, December 15, 2018

ਹਰ ਅਦਾ ਕਾਤਿਲ

ਬੱਗਾ ਰੰਗ
ਵਾਲ ਸ਼ਿਆਹ ਕਾਲੇ
ਘੁੰਗਰਾਲੇ
ਮੋਤੀਆਂ ਵਰਗੇ ਦੰਦ
ਹੁਸਨ ਦੀ ਹਰ ਅਦਾ ਕਾਤਿਲ
ਦੇਖਦਿਆਂ ਹੀ ਜਾਨ ਨਾ ਨਿਕਲੇ
ਤਾਂ ਹੋਰ ਕੀ ਹੋਵੇ ?
"ਚੌਹਾਨ"

No comments:

Post a Comment