Monday, December 17, 2018

ਮੁਹੱਬਤ ਵਾਸਨਾ ਨਹੀਂ

ਮੁਹੱਬਤ ਵਾਸਨਾ ਨਹੀਂ
ਆਉਂਦੇ ਜਾਂਦੇ
ਸਾਹਾਂ ਦੇ ਪੈਰਾਂ ਹੇਠਾਂ
ਫੁੱਲ ਵਿਛਾਉਣ ਵਾਲੀ ਗੱਲ ਐ
ਮਹਿਕ ਖਿੰਡਾਉਂਣ ਵਾਲੀ ਗੱਲ ਐ
"ਚੌਹਾਨ"

No comments:

Post a Comment