Saturday, November 10, 2018

ਪਲਕਾਂ ਨਾਲ ਚੁਗ ਦੇਵਾਂਗਾ ਕੰਢੇ

ਪਲਕਾਂ ਨਾਲ ਚੁਗ ਦੇਵਾਂਗਾ ਕੰਢੇ
ਵਿਛਾ ਦੇਵਾਂਗਾ ਨਜ਼ਰ
ਕਿਸੇ ਰਾਹ ਗੁਜਰਨ ਦਾ
ਤੂੰ ਇਕਰਾਰ ਤੇ ਕਰ 
ਐ ਮਹਿਜ਼ਬੀਂ
ਇਤਬਾਰ ’ਤੇ ਕਰ ।
"ਚੌਹਾਨ"

No comments:

Post a Comment