Saturday, November 17, 2018

ਮੁਹੱਬਤ ਦਾ ਰਹਿਣ ਬਸੇਰਾ

ਮੁਹੱਬਤ ਦੇ ਰਹਿਣ ਬਸੇਰੇ ਲਈ
ਸੋਨੇ ਦਾ ਮਹਿਲ ਨਹੀਂ
ਲਾਜ਼ਿਮੀ ਹੁੰਦੈ
ਮਲੂਕ ਭਵਨਾਵਾਂ ਨੂੰ ਸਮਝਣ ਦੀ ਔਕਾਤ ਹੋਣਾ
ਸ਼ਾਇਦ ਸਹੀ ਕਿਹਾ ਸੀ ਤੁਸ਼ੀਂ !
"ਚੌਹਾਨ" 

No comments:

Post a Comment