punjabi shayari- swati boond Posted By: hindi movie and song May 21, 2018 Leave a Reply ਜ਼ਿੰਦਗੀਕੋਈ ਕੱਟ ਰਿਹਾਕੋਈ ਬੀਤਾ ਰਿਹਾਕੋਈ ਜੀਅ ਰਿਹੈਦੇਖਾਂ ਤਾਂਸਾਰੇ ਹੀ ਦੁਖੀ ਨੇਸੋਚਾਂ ਤਾਂ ਇੱਕ ਭਰਮ ਐ ਇੱਕ ਵਹਿਮ ਐਜੋ ਸਭ ਨੂੰ ਆਪਣੇ ਕਲਾਵੇ ’ਚ ਲੈ ਕੇ ਖਿਡਾ ਰਿਹੈ ਖੇਡ ਰਿਹੈਖ਼ਬਰੇ ਮੈਨੂੰ ਕਿਉਂ ਲੱਗਦਾ ਕਿਸੰਸਾਰ ਦੁਖੀ ਨਹੀਂਪਿਆਸਾ ਐਕਿਸੇ ਚਾਹ ਦਾਕਿਸੇ ਸੁਆਤੀ ਬੂੰਦ ਦਾ |" ਚੌਹਾਨ".... Tweet Share Share Share Share
No comments:
Post a Comment