ਇੱਕ ਇਮਾਨਦਾਰ ਨਾਗਰਿਕ / ਵੋਟਰ । ਇਮਾਨਦਾਰ ਚੁਫੇਰੇ ਜਾਂ ਇਮਾਨਦਾਰ ਸਰਕਾਰ ਦੀ ਕਾਮਨਾ ਕਰ ਸਕਦਾ ਹੈ ।
ਪਰ ਇੱਕ ਭਿਰ੍ਸਟਾਚਾਰ ਨਾਗਰਿਕ / ਵੋਟਰ । ਇਮਾਨਦਾਰ ਚੁਫੇਰੇ ਜਾਂ ਇਮਾਨਦਾਰ ਸਰਕਾਰ ਦੀ ਕਾਮਨਾ ਕਰਦਾ ਤਾਂ
ਉਸ ਲਈ ਕਈ ਸੌ ਸਾਲ ਪਹਿਲਾ :-
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟ ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟ ॥
" ਬਾਬਾ ਸ਼ੇਖ ਫਰੀਦ ਜੀ" ਕਹਿ ਗਏ ਸਨ ।
" ਚੌਹਾਨ"

No comments:
Post a Comment