Tuesday, March 13, 2018

zameen poetry

ਜ਼ਮੀਨ
ਨਾਲ ਜੁੜਿਆ ਰਹਿੰਦਾ
ਫਿਰ ਭਲਾਂ
ਸੱਤ ਸਮੁੰਦਰ ਪਾਰ ਹੁੰਦਾ
ਭਲਾਂ ਫ਼ਲਕ ’ਤੇ ਹੁੰਦਾ
ਮੈਂ ਤੇਰੇ ਤੱਕ
ਪਹੁੰਚ ਜਾਂਦਾ
ਪਰ ਤੂੰ ਤੇ ਜ਼ਮੀਨ ਹੀ 
ਛੱਡ ਗਿਆ ਭੋਲਿ਼ਆ
ਹੁਣ ਤੇਰੇ ਤੱਕ
ਦੱਸ ਕਿਵੇਂ ਆਵਾਂ
ਹੁਣ ਤੇਰੇ ਤੱਕ
ਪਹੁੰਚਣ ਦਾ
ਮੇਰਾ ਜੇਰਾ ਨਹੀਂ ਹੁੰਦਾ !
"ਚੌਹਾਨ"

No comments:

Post a Comment