Saturday, March 17, 2018

tasawar poetry

ਛੂਹ ਕੇ ਵੀ ਉਸਨੂੰ ,ਦੇਖ ਲੈਂਦਾ ਜਾਹਿਲ,
ਹਰ ਤਸੁੱਵਰ ਮੇਰਾ ,ਕਿਉਂ ਹਵਾ ਨਾ ਹੋਇਆ !
ਗੁੰਝਲਾਂ ਇਉਂ ਬਣੀਆਂ,ਹੁਸ਼ਨ ਦੀ ਜੁਲਫ਼ ਦੀਆਂ ,
ਉਲਝਿਆ ਕੇਰਾਂ ਬਸ, ਫਿਰ ਰਿਹਾ ਨਾ ਹੋਇਆ ।
"ਚੌਹਾਨ"

No comments:

Post a Comment