Sunday, March 18, 2018

jism poetry

ਐ ਖ਼ੁਦਾਇਆ ਪੀਤਾ, ਮੈਂ ਖ਼ੁਦੀ ਨੂੰ ਜੇਕਰ ,
ਇਸ਼ਕ ਦਰਿਆ ਹੋਇਆ ਕੱਤਰਾ ਨਾ ਹੋਇਆ ।
ਆਪਣੀ ਬੇਗਾਨੀ, ਚਾਹ ’ਚ ਵਿਕਦਾ ਹਰ ਜਿਸਮ ,
ਕੌਣ ਹੈ ਐਸਾ ਜੋ, ਵੇਸਵਾ ਨਾ ਹੋਇਆ ।
ਨਾਜ਼ ਹੀ ਕਰ ਐ ਦਿਲ,ਛੱਡ ਗਿਆ ਉਹ ਜੇਕਰ,
ਇਸ਼ਕ ਮੇਰਾ, ਇਸ਼ਕ ਰਿਹਾ ਬਲਾ ਨਾ ਹੋਇਆ।
"ਚੌਹਾਨ"



No comments:

Post a Comment