Saturday, January 6, 2018

meri shayari.. ghazals & lyrics punjabi hindi shayari

ਮਨ ਜੋ ਵੀ ਚਾਹੁੰਦਾ
ਉਸਦਾ ਮਿਲਨਾ ਲਾਜ਼ਮੀ ਹੁੰਦਾਂ
ਪਰ
ਸ਼ਰਤ ਇਹ ਐ ਕਿ
ਚਾਹਤ ਵਿੱਚ ਸਿੱਦਤ,ਸਬਰ,ਹਲੀਮੀ,
ਤੇ ਪਵਿੱਤਰਤਾ ਹੋਵੇ !!!
"ਚੌਹਾਨ"

No comments:

Post a Comment