Friday, December 1, 2017

Shararat ...... Ghazals & Lyrics, Punjabi Shayri,

ਚਲ ਸ਼ੁਰੂ ਤੋਂ ਸ਼ੁਰੂ ਕਰ ਕੇ ਸੁਣੀਏਂ,
ਦੋ ਦਿਲਾਂ ਦੀ,ਹਿਮਾਕਤ ਵਿੱਚ ਸ਼ਿਕਾਇਤ ।
ਕਹਿ ਰਹੀ ਹੈ,.ਹਵਾ ਦੀ ਇਹ ਰਵਾਨੀ,
ਕਰ ਲਈਏ ਮੁਹੱਬਤ ਵਿੱਚ ਸ਼ਰਾਰਤ ।
..
"ਚੌਹਾਨ"

No comments:

Post a Comment