Wednesday, December 27, 2017

ghazal.......... ghazals & lyrics, punjabi,hindi shayari,

ਮੁਹੱਬਤ ਲੋਚੇਂ ਤਾਂ ਗ਼ਜ਼ਲ ਲਿਖ,
ਤਲਬ ਮਚਲੇ ਤਾਂ ਗੀਤ ਲਿਖਦੇ ।
ਤੜਫ ਹੈ ਤਾਂ ਕਵਿਤਾ ਲਿਖੀ ਤੂੰ, 
ਬਣੀ ਹਾਲਤ ਇਉਂ ਮੀਤ ਲਿਖਦੇ ।
"ਚੌਹਾਨ"

No comments:

Post a Comment