ਤੀਰਗੀ ਨੂੰ ਰੌਸ਼ਨੀ ਉਹ, ਕਹਿ ਰਿਹਾ ਸੀ,
ਇਸ ਵਕਾਲਤ, ਵਿੱਚ ਵਕਾਲਤ ਹੋ ਗਈ ਫਿਰ ।
ਸ਼ਬਦ ਡੰਗਣ, ਮੈਂ ਕਿਹਾ ਤਾਂ ਉਲਝਿਆ ਉਹ,
ਇਕ ਕਹਾਵਤ,ਵਿੱਚ ਕਹਾਵਤ ਹੋ ਗਈ ਫਿਰ ।
"ਚੌਹਾਨ"
ਇਸ ਵਕਾਲਤ, ਵਿੱਚ ਵਕਾਲਤ ਹੋ ਗਈ ਫਿਰ ।
ਸ਼ਬਦ ਡੰਗਣ, ਮੈਂ ਕਿਹਾ ਤਾਂ ਉਲਝਿਆ ਉਹ,
ਇਕ ਕਹਾਵਤ,ਵਿੱਚ ਕਹਾਵਤ ਹੋ ਗਈ ਫਿਰ ।
"ਚੌਹਾਨ"
No comments:
Post a Comment