Thursday, November 16, 2017

tara poem in punjabi on mother

ਕਰਾਂ ਸੋਚਾਂ ਚੋਂ ਕਿੱਦਾ, ਅਲਗ ਤੈਨੂੰ,
ਕਿ ਰੂਹਾਂ ਦਾ ਬਟਵਾਰਾ, ਨਹੀਂ ਹੁੰਦਾ ।
ਹਰਿਕ ਜੰਮੇ, ਮਾਂ ਦੀ ਕੁੱਖ ਚੋਂ ਪਰ,
ਹਰਿਕ ਨੈਣਾ ਦਾ ਤਾਰਾ, ਨਹੀਂ ਹੁੰਦਾ ।
"ਚੌਹਾਨ"

No comments:

Post a Comment